ਪੜਚੋਲ ਕਰੋ
ਰਿਤਿਕ ਰੋਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਚ ਵਕੀਲ ਬਣੇਗੀ ਰਾਧਿਕਾ ਆਪਟੇ
ਤਾਮਿਲ ਫ਼ਿਲਮ ਵਿਕਰਮ ਵੇਧਾ ਦੇ ਹਿੰਦੀ ਰੀਮੇਕ 'ਚ ਰਿਤਿਕ ਰੋਸ਼ਨ ਤੇ ਸੇਫ ਅਲੀ ਖ਼ਾਨ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਨੇ. ਇਸ ਫ਼ਿਲਮ 'ਚ ਫੀਮੇਲ ਅਦਾਕਾਰਾ ਦੇ ਲਈ ਰਾਧਿਕਾ ਆਪਟੇ ਨਾਲ ਗਲਬਾਤ ਚਲ ਰਹੀ ਹੈ. ਮੇਕਰਸ ਰਾਧਿਕਾ ਆਪਟੇ ਨੂੰ ਫ਼ਿਲਮ 'ਚ ਮੁਖ ਕਿਰਦਾਰ ਦੇਣਗੇ. ਕਿਹਾ ਜਾ ਰਿਹਾ ਹੈ ਰਾਧਿਕਾ ਵਕੀਲ ਦੇ ਕਿਰਦਾਰ 'ਚ ਨਜ਼ਰ ਆਏਗੀ.
ਹੋਰ ਵੇਖੋ






















