ਪੜਚੋਲ ਕਰੋ
ਰਾਜ ਕੁਮਾਰ ਰਾਓ ਨੂੰ ਮਿਲੇ ਵੱਡੀਆਂ ਫ਼ਿਲਮਾਂ ਦੇ ਸੀਕੁਅਲ
ਰਾਜਕੁਮਾਰ ਰਾਓ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਚੁਪਕੇ ਚੁਪਕੇ' ਦੇ ਰੀਮੇਕ 'ਚ ਵੀ ਨਜ਼ਰ ਆਉਣਗੇ। ਰਿਪੋਰਟਸ ਦੇ ਅਨੁਸਾਰ ‘ਬਧਾਈ ਦੋ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਰਾਜਕੁਮਾਰ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। 1975 ਦੀ ਕਾਮੇਡੀ ਫਿਲਮ 'ਚੁਪਕੇ ਚੁਪਕੇ' ਬਾਲੀਵੁੱਡ ਦੀ ਐਪਿਕ ਫਿਲਮਾਂ ਵਿੱਚੋਂ ਇੱਕ ਹੈ । ਇਸ ਫਿਲਮ ਵਿਚ ਧਰਮਿੰਦਰ ਨੇ ਪ੍ਰੋਫੈਸਰ ਪਰਿਮਲ ਦੀ ਭੂਮਿਕਾ ਨਿਭਾਈ ਸੀ ਅਤੇ ਅਮਿਤਾਭ ਬੱਚਨ ਨੇ ਅੰਗਰੇਜ਼ੀ ਪ੍ਰੋਫੈਸਰ 'ਸੁਕੁਮਾਰ ਸਿਨਹਾ' ਦਾ ਕਿਰਦਾਰ ਨਿਭਾਇਆ ਸੀ।
ਹੋਰ ਵੇਖੋ






















