ਪੜਚੋਲ ਕਰੋ
ਰੇਮੋ ਡਿਸੂਜ਼ਾ ਦਾ ਲਾਈਵ ਸੈਸ਼ਨ ,ਹਾਰਟ ਅਟੈਕ ਤੋਂ ਰਿਕਵਰ ਹੋ ਫੈਨਸ ਦਾ ਕੀਤਾ ਧੰਨਵਾਦ
#Remo #RemoDsouza #Live
ਬਾਲੀਵੁੱਡ ਦੇ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਰੇਮੋ ਡੀਸੁਜ਼ਾ ਕੁਝ ਦਿਨ ਪਹਿਲਾ ਹਾਰਟ ਅਟੈਕ ਦੇ ਸ਼ਿਕਾਰ ਹੋਏ ਸੀ . ਰੇਮੋ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੁਭਾਈ ਅੰਬਾਨੀ ਹਸਪਤਾਲ 'ਚ ਦਾਖਿਲ ਕਰਾਇਆ ਗਿਆ. ਜਿਥੇ ਕਾਫੀ ਦਿਨ ਤੱਕ ਰੇਮੋ ਡਾਕਟਰਾਂ ਦੀ ਦੇਖ-ਰੇਖ 'ਚ ਰਹੇ , ਪਰ ਹੁਣ ਰੇਮੋ ਕਾਫੀ ਹੱਦ ਤੱਕ ਰਿਕਵਰ ਹੋ ਚੁੱਕੇ ਨੇ.. ਇਸੇ ਕਰਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਆਪਣੇ ਫੈਨਜ਼ ਦਾ ਧੰਨਵਾਦ ਕੀਤਾ .
ਹੋਰ ਵੇਖੋ





















