ਪੜਚੋਲ ਕਰੋ
Advertisement
ਚੌਥੇ ਦਿਨ ਦੀ ਪੁੱਛਗਿੱਛ ਤੋਂ ਬਾਅਦ ਰਿਆ ਚਕ੍ਰਵਰਤੀ ਸਾਂਤਾਕਰੂਜ਼ ਥਾਣੇ ਪਹੁੰਚੀ
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ CBI ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਅੱਜ ਰਿਆ ਚਕ੍ਰਵਰਤੀ ਤੋਂ ਲਗਾਤਾਰ ਚੌਥੇ ਦਿਨ ਪੁੱਛਗਿੱਛ ਕੀਤੀ ਗਈ, ਕਰੀਬ 9 ਘੰਟਿਆਂ ਤੱਕ CBI ਨੇ ਰਿਆ ਚਕ੍ਰਵਰਤੀ ਤੋਂ ਸਵਾਲ-ਜਵਾਬ ਕੀਤੇ. ਪੁੱਛਗਿੱਛ ਤੋਂ ਬਾਅਦ ਰਿਆ ਚਕ੍ਰਵਰਤੀ ਸਿੱਧਾ ਸਾਂਤਾਕਰੂਜ਼ ਥਾਣੇ ਪਹੁੰਚੀ ,ਜਿਥੇ ਉਸਨੇ ਘਰ ਜਾਣ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ. ਜਿਸ ਤੋਂ ਬਾਅਦ ਰਿਆ ਪੁਲਿਸ ਸੁਰੱਖਿਆ 'ਚ ਆਪਣੇ ਘਰ ਗਈ. ਇਸਦੇ ਨਾਲ ਹੀ ਅੱਜ CBI ਨੇ ਸੁਸ਼ਾਂਤ ਦੀ ਭੈਣ ਸ਼ਰੂਤੀ ਮੋਦੀ ਤੋਂ ਵੀ ਪੁੱਛਗਿੱਛ ਕੀਤੀ ਹੈ।
Tags :
Supreme Court Hearing Gaurav Arya Meetu Singh ED On Sushant Case Sushant's Family CBI Summoned To Sushant Sister CBI Questioning To Rhea Chakraborty DRDO Guest House CBI Investigation On Sushant Case CBI Investigation On Sushant Singh Rajput Case Supreme Court On Rhea Chakraborty Petition Rhea Chakraborty Petition On Supreme Court Supreme Court Hearing On Rhea Chakraborty's Hearing Samuel Miranda CBI Probe Shruti Modi NCB Sushant Singh Rajput ED Supreme Courtਬਾਲੀਵੁੱਡ
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
ਟ੍ਰੈਂਡਿੰਗ ਟੌਪਿਕ
Advertisement