ਪੜਚੋਲ ਕਰੋ
ਡਰੱਗਸ ਕੇਸ 'ਚ NCB ਨੇ ਦਾਖਲ ਕੀਤੀ ਚਾਰਜਸ਼ੀਟ,ਰਿਆ ਤੇ ਸ਼ੋਵਿਕ ਚੱਕਰਵਰਤੀ ਦਾ ਵੀ ਨਾਂ ਦਰਜ
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਆਏ ਡਰੱਗਸ ਐਂਗਲ 'ਚ NCB ਨੇ ਚਾਰਜਸ਼ੀਟ ਦਾਖਲ ਕੀਤੀ ਹੈ. ਇਸ ਚਾਰਜਸ਼ੀਟ 'ਚ 33 ਮੁਲਜ਼ਮਾਂ ਦੇ ਨਾਂ ਸ਼ਾਮਲ ਨੇ.ਇਸ ਲਿਸਟ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਗ੍ਰਲਫ੍ਰੈਂਡ ਰਿਆ ਚਕ੍ਰਵਰਤੀ , ਸ਼ੋਵਿਕ ਚਕ੍ਰਵਰਤੀ, ਸੈਮੁਅਲ ਮਿਰਾਂਡਾ, ਜੈਦ ਵੇਲਾਤਰਾ , ਬਾਸਿਤ ਪਰਿਹਾਰ, ਸੁਦੀਪ ਮਲਹੋਤਰਾ , ਗੌਰਵ ਆਰੀਆ ਤੇ ਕਈ ਹੋਰ ਨਾਂ ਦਰਜ ਨੇ.
ਹੋਰ ਵੇਖੋ
Advertisement






















