ਪੜਚੋਲ ਕਰੋ
ਫਿਲਮ 'ਰਾਧੇ' ਦੀ Piracy ਤੋਂ ਪ੍ਰੇਸ਼ਾਨ ਸਲਮਾਨ
#Salman #Radhe #Radhepiracy
ਸਲਮਾਨ ਖਾਨ ਦੀ ਫਿਲਮ ਰਾਧੇ OTT 'ਤੇ ਚੰਗਾ ਬਿਜ਼ਨਸ ਕਰ ਰਹੀ ਹੈ, ਦੂਜੇ ਪਾਸੇ ਸਲਮਾਨ
ਇਸ ਦੇ ONLINE ਲੀਕ ਹੋਣ ਨਾਲ ਕਾਫੀ ਪ੍ਰੇਸ਼ਾਨ ਹੈ...ਕੁਝ ਲੋਕ ਫਿਲਮ ਨੂੰ ਇੱਲੀਗਲ
Sites 'ਤੇ ਸਟਰੀਮ ਕਰ ਰਹੇ ਨੇ , ਜਿਸ ਤੋਂ ਬਾਅਦ ਸਲਮਾਨ ਨੇ ਇਕ ਸਟੇਟਮੈਂਟ ਜਾਰੀ ਕਰ
ਫੈਨਸ ਨੂੰ ਚੇਤਾਵਨੀ ਦੇ ਦਿੱਤੀ ਹੈ...
ਹੋਰ ਵੇਖੋ





















