ਪੜਚੋਲ ਕਰੋ
ਸ਼ਿਲਪਾ ਸ਼ੈੱਟੀ ਦਾ ਇੰਸਟਾਗ੍ਰਾਮ 'ਤੇ 'ਹੰਗਾਮਾ'
ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੇੱਟੀ ਲਈ ਫਿਲਹਾਲ ਦਾ ਸਮਾਂ ਕੁਝ ਠੀਕ ਨਹੀਂ ਚਲ ਰਿਹਾ.ਪਤੀ ਰਾਜ ਕੁੰਦਰਾ ਦੇ ਪ੍ਰੋਨੋਗ੍ਰਾਫੀ ਮਾਮਲੇ ਕਾਰਨ ਸ਼ਿਲਪਾ ਸ਼ੇੱਟੀ ਕਾਫੀ ਚਰਚਾ 'ਚ ਹੈ, ਪਰ ਅਦਾਕਾਰਾ ਆਪਣੇ ਫੈਨਜ਼ ਦੇ ਚੇਹਰਿਆਂ 'ਤੇ ਮੁਸਕਾਨ ਦਾ ਪੂਰਾ ਖਿਆਲ ਰੱਖ ਰਹੀ ਹੈ. ਸ਼ਿਲਪਾ ਸ਼ੇੱਟੀ ਦੀ ਫ਼ਿਲਮ 'ਹੰਗਾਮਾ- 2' ਅੱਜ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਗਈ ਹੈ. ਸ਼ਿਲਪਾ ਨੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਅਪੀਲ ਕੀਤੀ ਤੇ ਗਲ੍ਹਾ-ਗਲ੍ਹਾ 'ਚ ਆਪਣੇ ਦਿਲ ਦੇ ਵਿਚਾਰ ਵੀ ਪ੍ਰਗਟ ਕੀਤੇ.
ਹੋਰ ਵੇਖੋ






















