ਪੜਚੋਲ ਕਰੋ
ਸ਼੍ਰੇਯਾ ਘੋਸ਼ਲਾ ਦੇ ਗੀਤ 'ਚ 'ਸਿਡਨਾਜ਼' ਦਾ ਫ਼ੀਚਰ
ਸ਼੍ਰੇਯਾ ਘੋਸ਼ਾਲ ਫਿਲਹਾਲ ਆਪਣੇ ਨਵੇਂ ਗੀਤ 'ਅੰਗਨਾ ਮੋਰੇ' ਕਾਰਨ ਕਾਫੀ ਚਰਚਾ ਹੈ. ਪਰ ਇਸ ਗੀਤ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਸ਼੍ਰੇਯਾ ਦੇ ਅਗਲੇ ਗੀਤ 'Habit' ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ. ਕਿਉਂਕਿ ਇਸ ਗਾਣੇ 'ਚ ਬਿਗ ਬੌਸ 13 ਦੀ ਹਿੱਟ ਜੋੜੀ ਸਿਡਨਾਜ਼ ਯਾਨੀ ਕਿ ਸ਼ਹਿਨਾਜ਼ ਤੇ ਸਿਧਾਰਥ ਨੇ ਫ਼ੀਚਰ ਕੀਤਾ ਹੈ.
ਹੋਰ ਵੇਖੋ
















