ਪੜਚੋਲ ਕਰੋ
Advertisement
ਸੋਨੂੰ ਸੂਦ ਨੂੰ ਮਿਲਣ ਲਈ ਫੈਨ ਨੇ ਤੈਅ ਕੀਤਾ 1200 ਕਿਲੋਮੀਟਰ ਦਾ ਸਫ਼ਰ , ਪੰਜਾਬੀ ਗੀਤ ਸੁਣਾਕੇ ਜਿਤਿਆ ਦਿਲ
#Sonusood #SonuSoodFan
ਅਦਾਕਾਰ ਸੋਨੂੰ ਸੂਦ ਨੂੰ ਉਨ੍ਹਾਂ ਦੇ ਫੈਨਜ਼ ਮਸੀਹਾ ਦਾ ਦਰਜ ਦਿੰਦੇ ਨੇ. ਸੋਨੂੰ ਸੂਦ ਨੂੰ ਮਿਲਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੂਸਰੇ ਸ਼ਹਿਰ ਤੋਂ ਲੰਮਾ ਸਫ਼ਰ ਤੈਅ ਕਰ ਰਹੇ ਨੇ. ਇਸੀ ਤਰ੍ਹਾਂ ਇਕ ਹੋਰ ਫੈਨ ਨੇ ਆਪਣੇ ਮਸੀਹਾ ਨੂੰ ਮਿਲਣ ਲਈ ਸਾਰੀ ਹਦਾ ਪਾਰ ਕਰ ਦਿਤੀਆਂ. ਪੰਜਾਬ ਸਿੰਘ ਨਾਮ ਦਾ ਇਹ ਸ਼ਕਸ ਸੋਨੂੰ ਸੂਦ ਨੂੰ ਮਿਲਣ ਲਈ ਨੰਗੇ ਪੈਰ ਸਿਰਸਾ ਤੋਂ ਸਾਈਕਲ 'ਤੇ ਆਇਆ .ਇਹ 1200 ਕਿਲੋਮੀਟਰ ਦਾ ਸਫ਼ਰ ਉਸਨੇ 11 ਦਿਨ੍ਹਾਂ 'ਚ ਪੂਰਾ ਕੀਤਾ.
ਮਨੋਰੰਜਨ
Guwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement