ਪੜਚੋਲ ਕਰੋ
ਸ਼ੁਰੂ ਹੋਈਆਂ ਵਰੁਣ ਤੇ ਨਤਾਸ਼ਾ ਦੇ ਵਿਆਹ ਦੀਆਂ ਤਿਆਰੀਆਂ ,ਅਲੀਬਾਗ਼ ਪਹੁੰਚੇ ਦੋਵਾਂ ਦੇ ਪਰਿਵਾਰ
#Varundhawan #Natashadalal #Wedding
ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ 24 ਜਨਵਰੀ ਨੂੰ ਹੋਣ ਜਾ ਰਿਹਾ ਹੈ . ਨਤਾਸ਼ਾ ਦਲਾਲ ਅਤੇ ਉਸ ਦਾ ਪਰਿਵਾਰ ਵਿਆਹ ਵਾਲੇ ਸਥਾਨ ਅਲੀਬਾਗ ਲਈ ਰਵਾਨਾ ਹੁੰਦੇ ਦਿਖਾਈ ਦਿੱਤੇ।
ਹੋਰ ਵੇਖੋ






















