ਪੜਚੋਲ ਕਰੋ
ਸਿਨੇਮਾਘਰ ਖੁੱਲ੍ਹਣ ਲਈ ਤਿਆਰ ,ਪਰ ਮੇਕਰਸ ਨੂੰ OTT ਨਾਲ ਪਿਆਰ
ਡਿਜੀਟਲ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਬਾਲੀਵੁੱਡ ਫ਼ਿਲਮਾਂ ਰਿਲੀਜ਼ ਕਰਨ ਜਾ ਰਿਹਾ ਹੈ . ਜਿਸ ਦਾ ਐਲਾਨ ਹੋ ਚੁੱਕਾ ਹੈ .15 ਅਕਤੂਬਰ ਤੋਂ ਸਿਨੇਮਾਘਰ ਖੁਲ ਰਹੇ ਨੇ , ਤੇ ਇਸ ਸਭ ਵਿਚ ਉਮੀਦ ਇਹ ਹੀ ਸੀ ਕੀ ਹੁਣ ਮੇਕਰਸ ਫ਼ਿਲਮਾਂ ਨੂੰ ਸਿਨੇਮਾਘਰ ਵਿਚ ਰਿਲੀਜ਼ ਕਰਣਗੇ . ਫਿਲਹਾਲ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲਿਆਂ ਫ਼ਿਲਮਾਂ ਦਾ ਕੋਈ ਪਲਾਨ ਨਹੀਂ ਹੈ ਪਰ ਡਿਜੀਟਲ ਪਲੇਟਫਾਰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ Netflix ,ਡਿਜ਼ਨੀ ਹੌਟਸਟਾਰ ਤੇ ZEE 5 ਤੋਂ ਬਾਅਦ ਹੁਣ ਐਮਾਜ਼ਾਨ ਪ੍ਰਾਈਮ ਵੀ ਕਈ ਬਾਲੀਵੁੱਡ ਫ਼ਿਲਮਾਂ ਲੈ ਕੇ ਆ ਰਿਹਾ ਹੈ .
ਮਨੋਰੰਜਨ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
ਹੋਰ ਵੇਖੋ

















