ਪੜਚੋਲ ਕਰੋ
Kangana Ranaut Emergency Flim 'ਐਮਰਜੈਂਸੀ' ਦੇ ਚਰਚੇ, ਇੰਦਰਾ ਗਾਂਧੀ ਦੇ ਆਲੇ ਦੁਆਲੇ ਘੁੰਮੇਗੀ ਫਿਲਮ ਦੀ ਕਹਾਣੀ
Kangana Ranaut Emergency: ਬਾਲੀਵੁੱਡ ਦੀ ਕੁਈਨ ਮਤਲਬ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਫ਼ਿਲਮ ਬਾਰੇ ਕੁਝ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 'ਐਮਰਜੈਂਸੀ' ਇੱਕ ਮਿਊਜ਼ੀਕਲ-ਡਰਾਮਾ ਫ਼ਿਲਮ ਹੋਵੇਗੀ, ਜਿਸ 'ਚ 5 ਗੀਤ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਸੈੱਟ ਦੀ ਝਲਕ ਵੀ ਦਿਖਾਈ ਹੈ।
ਹੋਰ ਵੇਖੋ
















