ਪੜਚੋਲ ਕਰੋ
13 ਮਹੀਨੇ ਬਾਅਦ ਫ਼ਿਲਮ ਦੇ ਪ੍ਰੀਮਿਅਰ 'ਚ ਪੰਜਾਬੀ ਇੰਡਸਟ੍ਰੀ ਦੇ ਕਲਾਕਾਰ ਹੋਏ ਇਕੱਠੇ
3 ਮਹੀਨੇ ਬਾਅਦ ਫ਼ਿਲਮ ਦਾ ਪ੍ਰੀਮਿਅਰ
ਪੰਜਾਬੀ ਇੰਡਸਟ੍ਰੀ ਦੇ ਕਲਾਕਾਰ ਹੋਏ ਇਕੱਠੇ
ਕੋਰੋਨਾ ਕਰਕੇ ਨਹੀਂ ਰਿਲੀਜ਼ ਹੋ ਰਹਿਆਂ ਫ਼ਿਲਮਾਂ
ਫ਼ਿਲਮ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' ਹੋਈ ਰਿਲੀਜ਼
ਕਰਮਜੀਤ ਅਨਮੋਲ ਦਾ ਫ਼ਿਲਮ 'ਚ ਮੁੱਖ ਕਿਰਦਾਰ
ਕਈ ਸਿਤਾਰਿਆਂ ਨੇ ਕੀਤਾ ਫ਼ਿਲਮ ਦਾ ਸਮਰਥਨ
ਬੇਟੀਆਂ ਦੀ ਆਜ਼ਾਦੀ 'ਤੇ ਅਧਾਰਿਤ ਹੈ ਫ਼ਿਲਮ
ਪੰਜਾਬੀ ਫ਼ਿਲਮਾਂ 'ਤੇ ਵੀ ਪੈ ਰਹੀ ਕੋਰੋਨਾ ਦੀ ਮਾਰ
ਪਿਛਲੇ ਸਾਲ ਤੋਂ ਰੁਕੀ ਫ਼ਿਲਮਾਂ ਦੀ ਰਿਲੀਜ਼
70 ਤੋਂ ਵੱਧ ਫ਼ਿਲਮਾਂ ਰਿਲੀਜ਼ ਦੇ ਇੰਤਜ਼ਾਰ 'ਚ
ਫਿਰ ਵੱਧ ਰਹੇ ਕੋਰੋਨਾ ਦੇ ਮਾਮਲੇ
ਪ੍ਰੀਮਿਅਰ 'ਤੇ ਸਿਤਾਰਿਆਂ ਨੇ ਜਤਾਈ ਉਮੀਦ
OTT ਵੀ ਨਹੀਂ ਬਣ ਰਿਹਾ ਪੰਜਾਬੀ ਫ਼ਿਲਮਾਂ ਦਾ ਸਹਾਰਾ
ਕਈ ਫ਼ਿਲਮਾਂ ਦੀ ਹੋ ਰਹੀ ਸ਼ੂਟਿੰਗ
ਹੋਰ ਵੇਖੋ





















