ਪੜਚੋਲ ਕਰੋ
Advertisement
ਪੰਜਾਬੀ ਕਲਾਕਾਰ ਲਗਾਤਾਰ ਕਿਸਾਨੀ ਅੰਦੋਲਨ ਦਾ ਹਿੱਸਾ
ਇਸ ਸਮੇ ਅਗਰ ਸਭ ਪਾਸੇ ਕੁਝ ਟਰੈਂਡ ਕਰ ਰਿਹਾ ਹੈ ਤਾਂ ਉਹ ਦਿੱਲੀ ਵਿਚ ਕਿਸਾਨੀ ਅੰਦੋਲਨ ਤੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ..ਤਕਰੀਬਨ ਪਿਛਲੇ 19 ਦਿਨਾਂ ਤੋਂ ਲਗਾਤਾਰ ਇਹ ਕਿਸਾਨ ਦਿੱਲੀ ਵਿਚ ਆਪਣੀਆਂ ਮੰਗਾ ਨੂੰ ਲੈ ਕੇ ਬੈਠੇ ਹਨ | ਪੰਜਾਬ ਦਾ ਕਲਾਕਾਰ ਵਰਗ ਵੀ ਸ਼ੁਰੂ ਤੋਂ ਇਹਨਾਂ ਕਿਸਾਨਾਂ ਦਾ ਸਾਥ ਦੇ ਰਿਹਾ ਹੈ .. ਫੇਰ ਉਹ ਮਦਦ ਚਾਏ ਆਪਣੇ ਗੀਤ ਨਾਲ ਹੋਵੇ ਚਾਹੇ ਪੈਸਿਆਂ ਨਾਲ ਤੇ ਓਥੇ ਹਾਜ਼ਰੀ ਲਵਾ ਕੇ ਹੋਵੇ .. ਪੰਜਾਬੀ ਗਾਇਕ ਮਨਕਿਰਤ ਔਲਖ ਨੇ ਕਿਸਾਨਾਂ ਦੇ ਹੱਕਾਂ ਲਈ ਗੀਤ ਵੀ ਤਿਆਰ ਕੀਤਾ ਸੀ ਤੇ ਹੁਣ ਮਨਕਿਰਤ ਔਲਖ ਅੰਦੋਲਨ 'ਚ ਜਰੂਰਤ ਦਾ ਸਮਾਨ ਮੁਹਈਆ ਕਰਵਾਉਣ ਵੀ ਪਹੁੰਚੇ ਹਨ | ਮਨਕਿਰਤ ਔਲਖ ਹਾਲ ਹੀ ਵਿਚ ਅੰਦੋਲਨ 'ਚ ਸ਼ਾਮਿਲ ਲੋਕਾਂ ਵਿਚ ਸ਼ਾਲ , ਬੂਟ , ਚੱਪਲਾਂ ਤੇ ਹੋਰ ਲੋੜ ਦਾ ਸਮਾਨ ਵੰਡਦੇ ਨਜ਼ਰ ਆਏ |
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement