ਪੜਚੋਲ ਕਰੋ
Advertisement
Amrinder Gill ਦੀ ਫਿਲਮ Challa Mudke Ni Aaya ਸਿਨੇਮਾਘਰਾਂ 'ਚ 29 ਜੁਲਾਈ ਨੂੰ ਹੋ ਰਹੀ ਰਿਲੀਜ਼
Amrinder Gill: ਅਮਰਿੰਦਰ ਗਿੱਲ (Amrinder Gill) ਨੇ ਨਾ ਸਿਰਫ ਇੱਕ ਗਾਇਕ ਬਲਕਿ ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ 'ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ। 46 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਆਪਣੀ ਫਿਟਨੇਸ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਖਾਸ ਖ਼ਬਰ ਸਾਹਮਣੇ ਆ ਰਹੀ ਹੈ। ਕਲਾਕਾਰ ਜਲਦ ਹੀ ਨਵੀਂ ਫਿਲਮ Challa Mudke Ni Aaya ਨਾਲ ਪੇਸ਼ ਹੋ ਰਹੇ ਹਨ।
ਮਨੋਰੰਜਨ
ਵਿਜੇ ਵਰਮਾ ਨਾਲ ਇਸ਼ਕ ਬਾਰੇ ਖੁਲਿਆ , ਤਮੰਨਾ ਭਾਟੀਆ ਦਾ ਰਾਜ਼
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement