(Source: ECI/ABP News)
Sargun Mehta ਅਤੇ Gurnam Bhullar ਦੀ 'Niga Marda Aayi Ve' ਦੀ ਰਿਲੀਜ਼ ਡੇਟ ਦਾ ਐਲਾਨ
Sargun Mehta and Gurnam Bhullar Movie: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਬਿਨਾਂ ਸ਼ੱਕ ਇਸ ਸਮੇਂ ਸਭ ਤੋਂ ਫੇਮਸ ਪੰਜਾਬੀ ਕਲਾਕਾਰ ਹਨ। ਜਿੱਥੇ ਸਰਗੁਣ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮੋਹ' ਵਿੱਚ ਕਮਾਲ ਕੀਤਾ, ਉਥੇ ਹੀ ਗੁਰਨਾਮ ਭੁੱਲਰ ਨੇ Main Viyah Nahi Karona Tere Naal, Lekh, Sohreyan Da Pind Aa Gaya ਅਤੇ Koka ਵਰਗੀਆਂ ਫਿਲਮਾਂ ਨਾਲ ਇਸ ਸਾਲ ਆਪਣੇ ਫੈਨਸ ਨੂੰ ਖੂਬ ਐਂਟਰਟੇਨ ਕੀਤਾ। ਹੁਣ ਇਹ ਦੋਵੇਂ ਸੁਪਰਸਟਾਰ ਜਲਦ ਹੀ ਇੱਕਠੇ ਆਉਣ ਵਾਲੀ ਪੰਜਾਬੀ ਫਿਲਮ 'ਨਿਗ੍ਹਾ ਮਰਦਾ ਆਈ ਵੇ' 'ਚ ਇੱਕ ਵਾਰ ਫਿਰ ਤੋਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਜੀ ਹਾਂ, ਇਹ ਉਹੀ ਫਿਲਮ ਹੈ ਜਿਸ ਦਾ ਐਲਾਨ 2021 ਵਿੱਚ ਕੀਤਾ ਗਿਆ ਸੀ ਅਤੇ ਫਿਲਮ 17 ਜੂਨ 2022 ਨੂੰ ਰਿਲੀਜ਼ ਹੋਣੀ ਸੀ। ਪਰ ਕੁਝ ਕਾਰਨਾਂ ਕਰਕੇ ਫਿਲਮ ਰਿਲੀਜ਼ ਨਹੀਂ ਹੋਈ ਅਤੇ ਹੁਣ ਫਿਲਮ ਮੇਕਰਸ ਨੇ ਇੱਖ ਵਾਰ ਫਿਰ ਉਮੀਦ ਕੀਤੀ ਹੈ ਅਤੇ ਫਿਲਮ ਦੀ ਇੱਕ ਨਵੀਂ ਰਿਲੀਜ਼ ਤਾਰੀਖ ਦਾ ਐਲਾਨ ਕੀਤਾ ਹੈ।
![Kuljinder Singh Sidhu Interview On Gurmukh | Kable Onle | Gurmukh releasing one OTT](https://feeds.abplive.com/onecms/images/uploaded-images/2025/01/21/b324910d5795f15d4596107c555f135717374710228011149_original.jpg?impolicy=abp_cdn&imwidth=470)
![Diljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ](https://feeds.abplive.com/onecms/images/uploaded-images/2025/01/21/fdec0c28be509d626bdbea2d5a66de2717374381662271149_original.png?impolicy=abp_cdn&imwidth=100)
![Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ](https://feeds.abplive.com/onecms/images/uploaded-images/2024/11/15/02ac8dacb5c2151d7f9242421cf200f31731691569774370_original.jpg?impolicy=abp_cdn&imwidth=100)
![Diljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp Sanjha](https://feeds.abplive.com/onecms/images/uploaded-images/2024/09/28/ebe55d57f788af4502418efd4223266a1727520703507370_original.jpg?impolicy=abp_cdn&imwidth=100)
![ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ](https://feeds.abplive.com/onecms/images/uploaded-images/2024/09/22/bc0c7b4dfb60d434621c540f5e00c6d11727029058913370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)