ਪੜਚੋਲ ਕਰੋ
ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈੱਬਸੀਰੀਜ਼
ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਬਾਇਓਪਿਕ ਤੇ ਬਣੇਗੀ ਵੈਬਸੀਰੀਜ਼ | Almighty motion picture ਨੇ ਹੁਣ ਤੱਕ ਦੇ ਮਹਾਨ ਸਿੱਖ ਜਰਨੈਲ ਹਰਿ ਸਿੰਘ ਨਲੂਆ ਦੀ ਬਾਇਓਪਿਕ ਦੇ ਅਧਿਕਾਰ ਖਰੀਦੇ ਹਨ! ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਇਕ ਜਰਨੈਲ ਸੀ ਅਤੇ ਉਨ੍ਹਾਂ ਦੀ ਜੀਵਨੀ ਵਿਨੀਤ ਨਲੂਆ ਨੇ ਲਿਖੀ ਹੈ ਜੋ ਹਰੀ ਸਿੰਘ ਨਲੂਆ ਦੇ ਅੰਸ਼ ਚੋ ਵੀ ਹੈ। ਵੱਡੀ ਖੋਜ ਤੇ ਮੇਹਨਤ ਤੋਂ ਬਾਅਦ ਵਨੀਤ ਨੂੰ ਕਿਤਾਬ ਨੂੰ ਪੂਰਾ ਕਰਨ ਵਿੱਚ ਲਗਭਗ 12 ਸਾਲ ਦਾ ਸਮਾਂ ਲਗਿਆ . ਬਾਇਓਪਿਕ ਨੂੰ ਮਹਾਨ ਜਰਨੈਲ ਦੇ ਜੀਵਨ ਦਾ ਸਭ ਤੋਂ ਪ੍ਰਮਾਣਿਕ ਲੇਖਾ ਮੰਨਿਆ ਜਾਂਦਾ ਹੈ.
ਪ੍ਰੋਡਿਊਸਰ ਪ੍ਰਭਲੀਨ ਕੌਰ ਨਵੀਂ ਪ੍ਰਾਪਤੀ ਲਈ ਬਹੁਤ ਖੁਸ਼ ਹੈ ਅਤੇ ਉਸਦਾ ਦਾ ਕਹਿਣਾ ਹੈ, “ਸ: ਹਰੀ ਸਿੰਘ ਨਲੂਆ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨਾ ਕਿਸੇ ਵੀ ਸਿੱਖ ਲਈ ਸਭ ਤੋਂ ਵੱਡਾ ਮਾਣ ਹੈ |
ਪ੍ਰੋਡਿਊਸਰ ਪ੍ਰਭਲੀਨ ਕੌਰ ਨਵੀਂ ਪ੍ਰਾਪਤੀ ਲਈ ਬਹੁਤ ਖੁਸ਼ ਹੈ ਅਤੇ ਉਸਦਾ ਦਾ ਕਹਿਣਾ ਹੈ, “ਸ: ਹਰੀ ਸਿੰਘ ਨਲੂਆ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨਾ ਕਿਸੇ ਵੀ ਸਿੱਖ ਲਈ ਸਭ ਤੋਂ ਵੱਡਾ ਮਾਣ ਹੈ |
ਹੋਰ ਵੇਖੋ