ਪੜਚੋਲ ਕਰੋ
Advertisement
Sonam Bajwa ਅਤੇ Ajay Sarkaria ਦੀ ਫਿਲਮ ‘Jind Mahi’ ਸਿਨੇਮਾਘਰਾਂ 'ਚ ਰਿਲੀਜ਼ ਲਈ ਤਿਆਰ
Sonam Bajwa- Ajay Sarkaria Movie: ਸੋਨਮ ਬਾਜਵਾ (Sonam Bajwa) ਅਤੇ ਅਜੇ ਸਰਕਾਰੀਆ (Ajay Sarkaria)ਦੀ ਜੋੜੀ ਇੱਕ ਵਾਰ ਫਿਰ ਤੋਂ ਪਰਦੇ ਉੱਪਰ ਧਮਾਲ ਮਚਾਣ ਲਈ ਤਿਆਰ ਹੈ। ਦੋਵੇਂ ਇੱਕ ਵਾਰ ਫਿਰ ਤੋਂ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਦੋਵੇਂ ਆਪਣੀ ਨਵੀਂ ਫਿਲਮ 'ਜਿੰਦ ਮਾਹੀ' ਨੂੰ ਲੈ ਕੇ ਚਰਚਾ ਵਿੱਚ ਹਨ। ਜੀ ਹਾਂ, ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਆਪਣੀ ਫਿਲਮ 'ਜਿੰਦ ਮਾਹੀ' ਦੇ ਟ੍ਰੇਲਰ ਨਾਲ ਪਹਿਲਾਂ ਹੀ ਦਿਲਾਂ ਨੂੰ ਮੋਹ ਚੁੱਕੇ ਹਨ। ਹੁਣ ਫਿਲਮ 5 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ ਪਹਿਲਾਂ ਫਿਲਮ ਅੜਬ ਮੁਟਿਆਰਾਂ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਪਹਿਲਾਂ ਸੋਨਮ ਅਦਾਕਾਰ ਅਤੇ ਗਾਇਕ ਐਮੀ ਵਿਰਕ ਨਾਲ ਫਿਲਮ ਸ਼ੇਰ ਬੱਗਾ ਵਿੱਚ ਨਜ਼ਰ ਆਈ ਸੀ।
ਮਨੋਰੰਜਨ
ਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement