ਪੜਚੋਲ ਕਰੋ
Advertisement
Yo Yo Honey Singh ਨਾਲ ਸਵੀਤਾਜ ਦੀ ਬਾਲੀਵੁੱਡ 'ਚ ਐਂਟਰੀ
ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਨਾਲ ਗੱਲਬਾਤ, ਸਵੀਤਾਜ ਬਰਾੜ ਨੇ ਬਤੌਰ ਗਾਇਕਾ ਬਣਾਈ ਇੰਡਸਟਰੀ 'ਚ ਪਛਾਣ, ਸਵੀਤਾਜ ਦਾ ਗੀਤ 'ਨੱਖਰਿਆ ਵਾਲੀ' ਰਿਹਾ ਹਿੱਟ .ਹੁਣ ਸਵੀਤਾਜ ਬਰਾੜ ਦੀ ਹੋਈ ਬਾਲੀਵੁੱਡ ਵਿਚ ਐਂਟਰੀ, ਯੋ ਯੋ ਹਨੀ ਸਿੰਘ ਨੇ ਸਵੀਤਾਜ ਨੂੰ ਕੀਤਾ ਬਾਲੀਵੁੱਡ 'ਚ ਲਾਂਚ, ਫਿਲਮ 'ਛਲਾਂਗ' ਵਿਚ ਸਵੀਤਾਜ ਦਾ ਗੀਤ 'ਕੇਅਰ ਨਹੀਂ ਕਰਦਾ'.ਗੀਤ 'ਚ ਸਵੀਤਾਜ ਬਰਾੜ ਦੀ ਆਵਾਜ਼ ਤੇ ਹਨੀ ਸਿੰਘ ਦਾ ਰੈਪ, ਰਾਜਕੁਮਾਰ ਰਾਓ ਤੇ ਨੁਸਰਤ ਭਰੂਚਾ ਤੇ ਫਿਲਮਾਇਆ ਗਿਆ ਗੀਤ, ਅਲਫਾਜ਼ ਨੇ ਕੀਤੀ ਸਵੀਤਾਜ ਬਰਾੜ ਦੀ ਤਾਰੀਫ਼
ਅੱਗੇ ਵੀ ਸਵੀਤਾਜ ਨਾਲ ਗੀਤ ਲੈ ਕੇ ਆ ਰਹੇ ਅਲਫਾਜ਼, ਕਲਾਕਾਰਾਂ ਲਈ ਬ੍ਰੇਕ ਹੈ ਬਹੁਤ ਜਰੂਰੀ : ਅਲਫਾਜ਼, ਮੈਂ ਗੀਤਕਾਰ ਹਾਂ , ਤੇ ਹੁਣ ਰਹੇਗਾ ਗੀਤਾਂ ਤੇ ਫੋਕਸ : ਅਲਫਾਜ਼ਸਵੀਤਾਜ ਦੀ ਜਲਦ ਪੰਜਾਬੀ ਫ਼ਿਲਮਾਂ 'ਚ ਐਂਟਰੀ, ਸਵੀਤਾਜ ਨੇ ਸੁਣਾਇਆ ਪਹਿਲੀ ਵਾਰ ਕੈਮਰੇ ਤੇ ਆਉਣ ਦਾ ਕਿੱਸਾ,ਕੁਲਵਿੰਦਰ ਬਿੱਲਾ ਨਾਲ ਫਿਲਮ 'ਗੋਲੇ ਦੀ ਬੇਗੀ' ਵਿਚ ਆਏਗੀ ਨਜ਼ਰ.ਜਲਦ ਸ਼ੁਰੂ ਹੋ ਰਹੀ ਹੈ ਫਿਲਮ 'ਗੋਲੇ ਦੀ ਬੇਗੀ' ਦੀ ਸ਼ੂਟਿੰਗ, ਯੁਵਰਾਜ ਹੰਸ ਨਾਲ ਵੀ ਫਿਲਮ ਕਰੇਗੀ ਸਵੀਤਾਜ ਬਰਾੜ

ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement