ਪੜਚੋਲ ਕਰੋ
ਸਰਦੂਲ ਸਿਕੰਦਰ ਦੀ ਮੌਤ ਬਾਅਦ ਸਦਮੇ 'ਚ ਮਿਊਜ਼ਿਕ ਇੰਡਸਟਰੀ
#Sardoolsikander #Sardoolsikanderdeath #Kapilsharma #Dalermehndi
ਅੱਜ ਪੂਰੀ ਪੰਜਾਬੀ ਇੰਡਸਟਰੀ ਇਹ ਹੀ ਕਿਹ ਰਹੀ ਹੈ ਅਲਵਿਦਾ ਸਰਦੂਲ ਸਿਕੰਦਰ ਸਾਹਿਬ . ਸੂਰਾਂ ਦੇ ਸਿਕੰਦਰ ਯਾਨੀ ਕਿ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੂਰਾ ਸੰਗੀਤ ਜਗਤ ਸਦਮੇ 'ਚ ਹੈ. ਹਰ ਕੋਈ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਨ ਕੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਜ਼ਾਹਿਰ ਕਰ ਰਿਹਾ ਹੈ.
ਹੋਰ ਵੇਖੋ
















