ਪੜਚੋਲ ਕਰੋ
ਟ੍ਰਰੋਲ ਹੋਣ ਤੋਂ ਬਾਅਦ ਰਣਧੀਰ ਕਪੂਰ ਦੀ ਸਫਾਈ
#Randhirkapoor #Reaction #Trolling
ਬਾਲੀਵੁੱਡ ਦੀ ਮਸ਼ਹੂਰ ਕਪੂਰ ਫ਼ੈਮਿਲੀ ਨੂੰ ਇਨ੍ਹੀ ਦਿਨ੍ਹੀ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ , ਜਿਸਦਾ ਜਵਾਬ ਰਣਧੀਰ ਕਪੂਰ ਵੱਲੋਂ ਆ ਗਿਆ ਹੈ.. ਕਪੂਰ ਫ਼ੈਮਿਲੀ ਨੂੰ ਇਸ ਕਾਰਨ ਟ੍ਰੋਲ ਕੀਤਾ ਗਿਆ ਕਿ ਰਾਜੀਵ ਕਪੂਰ ਦੇ ਦੇਹਾਂਤ ਦੇ ਕੁਝ ਦਿਨ ਬਾਅਦ ਹੀ ਉਹ ਰਣਧੀਰ ਦੇ ਜਨਮਦਿਨ ਨੂੰ ਸੇਲੀਬ੍ਰੇਟ ਕਰ ਰਹੇ ਨੇ....ਪਰ ਹੁਣ ਇਨ੍ਹਾਂ ਟ੍ਰੋਲਿੰਗ 'ਤੇ ਰੀਐਕਸ਼ਨ ਦਿੰਦੇ ਹੋਏ ਰਣਧੀਰ ਕਪੂਰ ਨੇ ਸਾਫ ਕਰ ਦਿੱਤਾ ਕਿ, ਉਹ ਸਿਰਫ ਛੋਟੀ ਮੁਲਾਕਾਤ ਸੀ , ਓਥੇ ਜਨਮਦਿਨ ਦਾ ਕੋਈ ਜਸ਼ਨ ਨਹੀਂ ਮਨਾਇਆ ਗਿਆ.
ਹੋਰ ਵੇਖੋ

















