Mouth ulcers reason |ਕਿਉਂ ਹੁੰਦੇ ਨੇ ਮੂੰਹ 'ਚ ਛਾਲੇ , ਕਿਵੇਂ ਕਰੀਏ ਬਚਾਅ ?
Mouth ulcers reason |ਕਿਉਂ ਹੁੰਦੇ ਨੇ ਮੂੰਹ 'ਚ ਛਾਲੇ , ਕਿਵੇਂ ਕਰੀਏ ਬਚਾਅ ?
#mouthulcers #Health #abpsanjha
ਮੂੰਹ ਦੇ ਛਾਲੇ ਹੋਣ ਦੇ ਕਈ ਕਾਰਨ ਹਨ। ਕਈ ਵਾਰ ਜ਼ਿਆਦਾ ਮਸਾਲੇਦਾਰ ਜਾਂ ਖੱਟਾ ਭੋਜਨ ਖਾਣ ਨਾਲ ਵੀ ਛਾਲੇ ਹੋ ਜਾਂਦੇ ਹਨ। ਵਿਟਾਮਿਨ ਬੀ-12, ਫੋਲਿਕ ਐਸਿਡ ਅਤੇ ਆਇਰਨ ਦੀ ਕਮੀ ਨਾਲ ਵੀ ਮੂੰਹ ਦੇ ਛਾਲੇ ਹੋ ਜਾਂਦੇ ਹਨ। ਔਰਤਾਂ ਵਿੱਚ ਮਾਹਵਾਰੀ ਦੌਰਾਨ ਕਈ ਵਾਰ ਹਾਰਮੋਨਲ ਬਦਲਾਅ ਹੁੰਦੇ ਹਨ, ਉਸ ਸਮੇਂ ਮੂੰਹ ਵਿੱਚ ਛਾਲੇ ਵੀ ਹੋ ਜਾਂਦੇ ਹਨ। ਹਾਲਾਂਕਿ, ਜੇਕਰ ਤੁਹਾਡੀ ਜੀਭ ਦੇ ਛਾਲੇ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਹਨ ਤਾਂ ਤੁਸੀਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਆਪਣੇ ਛਾਲਿਆਂ ਨੂੰ ਠੀਕ ਕਰ ਸਕਦੇ ਹੋ ਜਾਂ ਉਨ੍ਹਾਂ ਤੋਂ ਰਾਹਤ ਪਾ ਸਕਦੇ ਹੋ।
Disclaimer-ਵੀਡੀਓ 'ਚ ਦੱਸੇ ਤਰੀਕੇ ਅਪਨਾਉਣ ਲਈ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।






















