ਪੜਚੋਲ ਕਰੋ

Fit ਰਹਿਣ ਲਈ Healthy Diet ਕਿਹੜੀ ਹੈ?

Fit ਰਹਿਣ ਲਈ Healthy Diet ਕਿਹੜੀ ਹੈ?

ਪ੍ਰਸਿੱਧ ਡਾਈਟੀਸ਼ਿਅਨ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਭਾਰ ਨੂੰ ਲੈ ਕੇ ਲੋਕ ਗਲਤ ਪਾਸੇ ਜਾ ਰਹੇ ਹਨ । ਵੇਟ ਸਕੇਲ ਤੇ ਆਪਣੇ ਭਾਰ ਨੂੰ ਲੈ ਕੇ ਗਲਤ ਧਾਰਨਾ ਬਣੀ ਹੋਈ ਹੈ ਚਾਹੇ ਲੜਕੀਆਂ ਦੇ ਭਾਰ ਦੀ ਗੱਲ ਹੋਵੇ ਜਾਂ ਫਿਰ ਲੜਕਿਆਂ ਦੇ ਭਾਰ ਦੀ ਗੱਲ ਹੋਵੇ । ਰੋਟੀ ਛੱਡ ਕੇ ਕੋਈ ਵੀ ਪਤਲਾ ਹੋਣਾ ਚਾਹੁੰਦਾ ਹੈ ਪਰ ਉਹ ਬਿਮਾਰੀਆਂ ਦਾ ਸਿਕਾਰ ਹੋ ਜਾਂਦਾ ਹੈ ।  ਗਲਤ ਡਾਈਟ ਕਰਨ ਵਾਲਾ ਬਿਮਾਰੀਆਂ ਦੇ ਘੇਰੇ ਵਿੱਚ ਆਏਗਾ ਹੀ  ਆਏਗਾ । 

ਨੰਬਰ ਗੇਮ ਚੱਲ ਰਹੀ ਹੈ , ਕੁੜੀਆਂ ਦੇ ਭਾਰ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦਾ ਭਾਰ 50 ਕਿਲੋ ਤੋਂ 55 ਕਿਲੋ ਹੈ ਤਾਂ ਉਹ ਸਿਹਤਮੰਦ ਹਨ ਅਤੇ ਜੇਕਰ 65 ਕਿਲੋ ਹੋ ਜਾਏ ਤਾਂ ਉਹ Unhealthy ਹੈ। ਅਤੇ ਲੜਕੇ ਦਾ ਭਾਰ ਜੇਕਰ 65 ਜਾਂ 70 ਕਿਲੋ ਹੈ ਤਾਂ ਉਹ ਸਿਹਤਮੰਦ ਹੈ ਅਤੇ ਜੇਕਰ 80 ਕਿਲੋ ਜਾਂ ਵਧ ਹੋਵੇ ਤਾਂ ਉਹ Unhealthy ਹੈ। ਇਹ ਗਲਤ ਧਾਰਨਾ ਅਤੇ ਗਲਤ ਢੰਗ ਹਨ । ਹਰ ਮੋਟਾ ਵਿਅਕਤੀ ਬਿਮਾਰ ਨਹੀਂ ਹੁੰਦਾ ਹੈ ਅਤੇ ਗਲਤ ਤਰੀਕੇ ਨਾਲ ਪਤਲਾ ਹੋਇਆ ਵਿਅਕਤੀ ਪੱਕਾ ਬਿਮਾਰ ਹੈ । ਕਿਉਂਕਿ ਉਹ ਆਪਣੇ ਸਟੇਪਲ ਫੂਡ ਹੀ ਛਡ ਦੇਉਗਾ । ਜੋ ਕਿ ਅਜ ਚਲ ਰਿਹਾ ਹੈ । ਗਲਤ ਤਰੀਕੇ ਨਾਲ ਜਾਂ ਖਾਣਾ ਪੀਣਾ ਛੱਡ ਕੇ ਤੁਸੀ ਪਤਲੇ ਤਾਂ ਹੋ ਜਾਓਗੇ ਪਰ ਤੁਹਾਡੇ ਵਾਲ ਝੜ ਜਾਣਗੇ , ਚਮੜੀ ਤੇ ਝੁਰੜੀਆਂ ਆ ਜਾਣਗੀਆ , ਸਟੇਮੀਨਾ ਨਹੀ ਰਹਿੰਦਾ, ਇਮੁਨਿਟੀ ਨਹੀਂ ਰਹਿੰਦੀ । ਅਕਸਰ ਹੀ ਸਾਡੇ ਪਿੰਡਾ ਵਿੱਚ ਆਮ ਲੋਕ ਮਿਲਦੇ ਹਨ ਜੋ ਸਾਰੀ ਉਮਰ ਮੋਟੇ ਰਹਿੰਦੇ ਹਨ ਪਰ ਕੋਈ ਬਿਮਾਰੀ ਨਹੀਂ ਹੁੰਦੀ । ਪਰ ਅਸਲ ਖਾਣਾ ਛਡ ਕੇ ਗਲਤ ਡਾਈਟ ਲੈ ਕੇ ਬਿਮਾਰੀ ਆਏਗੀ ਹੀ ਆਏਗੀ । 

ਵੀਡੀਓਜ਼ ਸਿਹਤ

ਸੁਣੋ Indian Toilet ਸੀਟ ਦੇ ਫਾਇਦੇ..
ਸੁਣੋ Indian Toilet ਸੀਟ ਦੇ ਫਾਇਦੇ..

ਸ਼ਾਟ ਵੀਡੀਓ ਸਿਹਤ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Diljit Dosanjh ਦੇ ਅਖਾੜੇ ਨੂੰ Highcourt ਨੇ ਦਿੱਤੀ ਹਰੀ ਝੰਡੀ! |Chandigradh Concert | Abp SanjhaSukhbir Badal ਦੀ ਸਜਾ ਹੋਈ ਸੰਪੂਰਨ, ਹਮਲੇ ਤੋਂ ਬਾਅਦ ਪਹਿਲੀ ਵਾਰ ਕਰਨਗੇ ਗੱਲJagjit Dhallewal ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ!  ਮਰਨ ਵਰਤ ਤੁੜਵਾਉਣ ਲਈ ਹਾਈਕੋਰਟ 'ਚ ਪਈ ਪਟਿਸ਼ਨਪੁਲਸ ਦੇ ਸਾਮਣੇ ਹੋ ਗਿਆ ਧੱਕਾ, ਕਾਗਜ ਖੋਹ ਕੇ ਭੱਜ ਗਏ ਸਿਆਸੀ ਗੁੰਡੇ|Patiala|Nagar Nigam Election
Advertisement

ਟਾਪ ਹੈਡਲਾਈਨ

ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?

Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ

Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'

Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ

Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ

Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

Farmer Protest: ਭਾਜਪਾ ਲੀਡਰ ਦਾ ਸ਼ਰਮਨਾਕ ਬਿਆਨ, ਕਿਹਾ-ਕਿਸਾਨ ਅੰਦੋਲਨ ਦੌਰਾਨ ਗ਼ਾਇਬ ਹੋਈਆਂ 700 ਕੁੜੀਆਂ, ਇਹ ਕਿਸਾਨ ਨੇ ਜਾਂ ਕਸਾਈ ?

Embed widget