(Source: Poll of Polls)
Motivational Story। ਰਾਤ ਵੇਲੇ ਕੁਲੀ ਦਾ ਕੰਮ ਤੇ ਦਿਨ ਵੇਲੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਪਾਤਰੋ
Motivational Story। ਰਾਤ ਵੇਲੇ ਕੁਲੀ ਦਾ ਕੰਮ ਤੇ ਦਿਨ ਵੇਲੇ ਬੱਚਿਆਂ ਨੂੰ ਪੜ੍ਹਾਉਂਦੇ ਪਾਤਰੋ.
ਭੱਜ ਦੌੜ ਭਰੀ ਜ਼ਿੰਦਗੀ 'ਚ ਜਿੱਥੇ ਲੋਕ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ ਉਥੇ ਹੀ ਕੁਝ ਲੋਕ ਅਜਿਹੇ ਨੇ ਜੋ ਜ਼ਰੁਰੀ ਚੀਜ਼ਾਂ ਨਾ ਹੋਣ ਦੇ ਬਾਵਜੂਦ ਦੁਨੀਆ ਨੂੰ ਬਿਹਤਰ ਬਣਾਉਣ ਲਈ ਸਮਾਂ ਕੱਢ ਰਹੇ ਨੇ....ਗੱਲ ਕਰਾਂਗੇ ਉਸ ਸਖਸ ਦੀ ਜੋ ਰਾਤ ਸਮੇਂ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ ਕੁਲੀ ਦਾ ਕੰਮ ਕਰਦਾ ਐ ਤਾਂ ਦਿਨ ਟਾਈਮ ਗਰੀਬ ਬੱਚਿਆਂ ਨੂੰ ਪੜ੍ਹਾਉਦਾ ਐ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਸਖਸ ਨੂੰ ਹਰ ਕੋਈ ਸਲਾਮ ਕਰ ਰਿਹਾ ਐ
ਓਡੀਸ਼ਾ ਦੇ ਬਹਿਰਾਮਪੁਰ ਦਾ ਰਹਿਣ ਵਾਲਾ ਨਾਗੇਸ਼ੂ ਪਾਤਰੋ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਐ... ਨਾਗੇਸ਼ੂ ਪਾਤਰੋ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਰਹੀਆਂ ਨੇ...ਤਸਵੀਰਾਂ 'ਚ ਇਕ ਪਾਸੇ ਨਾਗੇਸ਼ੂ ਪਾਤਰੋ ਰੇਲਵੇ ਸਟੇਸ਼ਨ 'ਤੇ ਕੁਲੀ ਦੇ ਤੌਰ 'ਤੇ ਕੰਮ ਕਰਦੇ ਹੋਏ ਸਾਮਾਨ ਚੁੱਕਦੇ ਨਜ਼ਰ ਆ ਰਹੇ ਨੇ ਤੇ ਦੂਜੀ ਤਸਵੀਰ 'ਚ ਉਹ ਬੱਚਿਆਂ ਲਈ ਅਧਿਆਪਕ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਨੇ
ਪਾਤਰੋ ਲਗਭਗ 12 ਸਾਲਾਂ ਤੋਂ ਕੰਮ ਕਰ ਰਹੇ ਨੇ. ..ਰਾਤ ਉਹ ਵੇਲੇ ਕੁਲੀ ਦਾ ਕੰਮ ਕਰਦੇ ਨੇ ਤੇ ਦਿਨ ਵੇਲੇ ਬੱਚਿਆਂ ਨੂੰ ਪੜ੍ਹਾਉਂਦਾ ਨੇ... ਪਾਤਰੋ ਦੀ 2006 'ਚ ਪੜ੍ਹਾਈ ਛੱਡ ਦਿੱਤੀ ਸੀ ਤੇ 2012 ਵਿੱਚ ਦੁਬਾਰਾ ਸ਼ੁਰੂ ਕੀਤੀ.... ਪਾਤਰੋ ਨੇ ਕੁਲੀ ਵਜੋਂ ਕੰਮ ਕਰਦਿਆਂ ਐਮ.ਏ. ਦੀ ਪੜਾਈ ਪੂਰੀ ਕੀਤੀ.. ਇਹ ਤਸਵੀਰਾਂ ਵਾਇਰਲ ਹੋਣ ਨੇ ਯੂਜ਼ਰਸ ਲਗਾਤਾਰ ਪਾਤਰੋ ਨੂੰ ਸਲਾਮ ਕਰੇ ਨੇ ਤੇ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਨੇ
![ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਉਦਾਸ ਹੈ ਤਾਂ ਉਸਨੂੰ ਕਿਵੇਂ ਠੀਕ ਕਰੀਏ ? ](https://feeds.abplive.com/onecms/images/uploaded-images/2025/02/02/d3df997e721c2b58d8ffdd93c9c4588e17384727952501149_original.jpg?impolicy=abp_cdn&imwidth=470)
![ਅਰਵਿੰਦ ਕੇਜਰੀਵਾਲ 'ਤੇ ਹੋਇਆ ਹਮਲਾ! ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਲਈ ਆਏ ਗੁੰਡੇ](https://feeds.abplive.com/onecms/images/uploaded-images/2025/01/18/4732382bc5caf37f6cbbd797a99f557e1737209578726370_original.jpg?impolicy=abp_cdn&imwidth=100)
![Amritpal Singh ਦੀ ਪਾਰਟੀ ਦਾ ਨਾਂਅ ਹੋਇਆ ਐਲਾਨ, ਜਾਣੋ ਕੌਣ ਬਣਿਆ ਪ੍ਰਧਾਨ ?](https://feeds.abplive.com/onecms/images/uploaded-images/2025/01/14/eb1c18a1d0f574cb289044228be451cd17368459741881149_original.jpg?impolicy=abp_cdn&imwidth=100)
![HMPV Virus ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ](https://feeds.abplive.com/onecms/images/uploaded-images/2025/01/08/2efce1145fcd7963db78c2865b042fbd17363370306111149_original.jpg?impolicy=abp_cdn&imwidth=100)
![Akali Dal | Jathedar Giani Raghbir Singh | ਅਕਾਲੀ ਦਲ ਜਲਦ ਕਰੇ ਅਸਤੀਫ਼ੇ ਮਨਜ਼ੂਰ ਜੱਥੇਦਾਰ ਸਾਹਿਬ ਦਾ ਹੁਕਮ |Akal](https://feeds.abplive.com/onecms/images/uploaded-images/2025/01/06/1d16ac5ea414b1ace81e942b0aa46c031736157199415370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)