ਪੜਚੋਲ ਕਰੋ
ਪਿੰਡ ਬਾਦਲ 'ਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ
ਪਿੰਡ ਬਾਦਲ ’ਚ ਜ਼ਹਿਰੀਲੀ ਦਵਾਈ ਪੀਣ ਵਾਲੇ ਕਿਸਾਨ ਦੀ ਮੌਤ ਹੋ ਗਈ ਹੈ । 60 ਸਾਲਾ ਕਿਸਾਨ ਪ੍ਰੀਤਮ ਸਿੰਘ ਨੇ ਹਸਪਤਾਲ ’ਚ ਦਮ ਤੋੜ ਦਿਤਾ ਹੈ। ਖੇਤੀਬਾੜੀ ਬਿਲ ਦੇ ਵਿਰੋਧ ’ਚ ਪੀਤੀ ਸੀ ਜ਼ਹਿਰੀਲੀ ਦਵਾਈ। ਪਿਛਲੇ 7 ਸਤੰਬਰ ਤੋਂ ਕਿਸਾਨਾ ਦਾ ਪ੍ਰਦਰਸ਼ਨ ਜਾਰੀ ਹੈ। ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨ ਪੰਜਾਬ ਭਰ ਚ ਪ੍ਰਦਰਸ਼ਨ ਕਰ ਰਹੇ ਹਨ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਅਜ ਮੁਆਵਜ਼ਾ ਦਿੱਤਾ ਗਿਆ।
ਹੋਰ ਵੇਖੋ






















