Davinder sharma : Central Govt Should Take Initiative To Resolve Farmers' Protest | Abp Sanjha
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ 10 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ 26 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਸੀ ਕੂਚ ਕਿਸਾਨਾਂ ਅਤੇ ਸਰਕਾਰ ਦਰਮਿਆਨ 11 ਗੇੜ ਦੀ ਹੋਈ ਗੱਲਬਾਤ ਖੇਤੀਬਾੜੀ ਮਾਹਿਰ ਦਵੇਂਦਰ ਸ਼ਰਮਾ ਨੇ ਸਰਕਾਰ ਨੂੰ ਦਿਤੀ ਸਲਾਹ ਖੇਤੀ ਕਾਨੂੰਨਾਂ ਕਰਕੇ ਪੈਦਾ ਹੋਏ ਰੇੜਕੇ ਨੂੰ ਖ਼ਤਮ ਕਰਨ ਲਈ ਦਿੱਤੀ ਨਸੀਹਤ 'ਸਰਕਾਰ ਨੂੰ ਖੇਤੀ ਕਾਨੂੰਨਾਂ ਰੱਦ ਕਰਨ ਲਈ ਪਹਿਲ ਕਰਨੀ ਚਾਹੀਦੀ ' 'MSP' ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਣਾ ਚਾਹੀਦਾ ' 'ਕਿਸਾਨਾਂ ਦੀ ਆਮਦਨ ਵੱਧਣ ਨਾਲ ਦੇਸ਼ ਦੀ ਆਰਥਿਕ ਤਰੱਕੀ ਹੋਵੇਗੀ' 'ਮੁਲਾਜ਼ਮਾਂ' ਦੇ ਮੁਕਾਬਲੇ ਕਿਸਾਨਾਂ ਦੀ ਆਮਦਨ 'ਚ ਮਾਮੂਲੀ ਇਜ਼ਾਫਾ ਹੋਇਆ' 'ਸਿਰਫ ਤਿੰਨ ਕਾਨੂੰਨ ਰੱਦ ਕਰਨ ਨਾਲ ਖੇਤੀ ਸੰਕਟ ਨਹੀਂ ਮੁੱਕਣਾ' ਜੋ ਡੇਡਲੋਕ ਹੈ ਉਸ ਕਰਕੇ ਪੂਰਾ ਦੇਸ਼ ਹੀ ਫ਼ਿਕਰਮੰਦ ਹੈ -Davinder sharma ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ -Davinder sharma






















