ਪੜਚੋਲ ਕਰੋ
Delhi 'ਚ ਡਾਕਟਰਾਂ ਨੇ ਹੜਤਾਲ ਵਾਪਿਸ ਲੈਣ ਦਾ ਕੀਤਾ ਐਲਾਨ, NEET PG ਕਾਊਂਸਲਿੰਗ 'ਚ ਦੇਰੀ ਤੋਂ ਨਰਾਜ਼ ਸਨ ਡਾਕਟਰ
Delhi 'ਚ ਡਾਕਟਰਾਂ ਨੇ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ , NEET PG ਕਾਊਂਸਲਿੰਗ 'ਚ ਦੇਰੀ ਤੋਂ ਨਰਾਜ਼ ਸਨ ਡਾਕਟਰ। ਓਧਰ ਕੋਰੋਨਾ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਵੀ ਡਾਕਟਰਾਂ ਨੇ ਹੜਤਾਲ ਵਾਪਸ ਲਈ ਹੈ ਦੇਖੋ ਰਿਪੋਰਟ।
ਹੋਰ ਵੇਖੋ






















