ਪੜਚੋਲ ਕਰੋ
Gujrat ਦੇ ਮੋਰਬੀ 'ਚ ਟੁੱਟਿਆ 143 ਸਾਲ ਪੁਰਾਣਾ ਪੁੱਲ
How Morbi Cable Bridge Collapsed: ਗੁਜਰਾਤ ਦੇ ਮੋਰਬੀ ਵਿੱਚ ਮਾਚੂ ਨਦੀ 'ਤੇ ਬਣਿਆ 143 ਸਾਲ ਪੁਰਾਣਾ ਕੇਬਲ ਬ੍ਰਿਜ ਐਤਵਾਰ (30 ਅਕਤੂਬਰ) ਸ਼ਾਮ ਕਰੀਬ 6 ਵਜੇ ਟੁੱਟ ਗਿਆ। 'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਦਰਦਨਾਕ ਹਾਦਸੇ 'ਚ 141 ਲੋਕਾਂ ਦੀ ਜਾਨ ਜਾ ਚੁੱਕੀ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਹੈ ਕਿ 132 ਲੋਕਾਂ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰਾਂ ਨੂੰ 6-6 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਹੋਰ ਵੇਖੋ






















