ਪੜਚੋਲ ਕਰੋ
Breaking- ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਨੇ ਗਵਾਈ ਜਾਨ
ਕਿਸਾਨ ਅੰਦੋਲਨ 'ਚ ਡਟੇ ਹੁਣ ਤਕ ਦੋ ਦਰਜਨ ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਹੁਣ ਕੈਥਲ ਦੇ ਕਿਸਾਨ ਦੀ ਟਿੱਕਰੀ ਬਾਰਡਰ 'ਤੇ ਮੌਤ ਹੋਈ ਹੈ। ਕਿਸਾਨ ਦੀ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਗਈ। 32 ਸਾਲਾ ਓਮਰਪਾਲ ਸੇਰਧਾ ਪਿੰਡ ਦਾ ਰਹਿਣ ਵਾਲਾ ਸੀ।
5 ਏਕੜ ਜ਼ਮੀਨ ਦਾ ਮਾਲਕ ਓਮਰਪਾਲ 24 ਦਸੰਬਰ ਨੂੰ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਗਿਆ ਸੀ।
ਹੋਰ ਵੇਖੋ






















