ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mumbai ਦੀ Bandra-Worli Sea Link 'ਤੇ 5 ਗੱਡੀਆਂ ਦੇ ਉੱਡੇ ਪਰਖਚੇ
Mumbai News ਮੁੰਬਈ ਦੇ ਬਾਂਦਰਾ ਵਰਲੀ Sea Link 'ਤੇ ਤੜਕੇ 3.30 ਵਜੇ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਇੱਥੇ ਪਹਿਲਾਂ ਤੋਂ ਖੜ੍ਹੀ ਕਾਰ ਅਤੇ ਉੱਥੇ ਮੌਜੂਦ ਐਂਬੂਲੈਂਸ ਨਾਲ 3 ਹੋਰ ਵਾਹਨ ਟਕਰਾ ਗਏ। ਜਿਸ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜੇ ਵਾਹਨ ਉੱਡ ਗਏ। ਦੱਸ ਦੇਈਏ ਕਿ ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਦੇਸ਼
![Himachal Landslide | ਹਿਮਾਚਲ 'ਚ ਲੈਂਡਸਲਾਈਡ - 6 ਗੱਡੀਆਂ ਮਲਬੇ ਹੇਠਾਂ ਦੱਬੀਆਂ](https://feeds.abplive.com/onecms/images/uploaded-images/2024/06/28/f375df197d7c1870d69ed3eb75d784a21719581349297673_original.jpg?impolicy=abp_cdn&imwidth=470)
Himachal Landslide | ਹਿਮਾਚਲ 'ਚ ਲੈਂਡਸਲਾਈਡ - 6 ਗੱਡੀਆਂ ਮਲਬੇ ਹੇਠਾਂ ਦੱਬੀਆਂ
View More
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement