ਪੜਚੋਲ ਕਰੋ
ਰੇਲਿੰਗ 'ਚ ਫਸਿਆ ਬੱਚੇ ਦਾ ਸਿਰ, ਮੁਸ਼ਕਿਲ ਨਾਲ ਬਚਾਈ ਜਾਨ
ਚੰਬਾ
ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆ ਹਨ , ਮਨੀਮਹੇਸ਼ ਯਾਤਰਾ ਤੇ ਆਏ ਇਕ ਪਰਿਵਾਰ ਦੇ ਇਕ ਨਿਕੇ ਬਚੇ ਦਾ ਸਿਰ ਛਤ ਦੀ ਰੇਲਿੰਗ ਵਿਚ ਅਚਾਨਕ ਫਸ ਗਿਆ.... ਜਿਸ ਤੋ ਬਾਅਦ ਇਹ ਬਚਾ ਕਾਫੀ ਦੇਰ ਤਕ ਰੇਲਿੰਗ ਚ ਫਸਿਆ ਰਿਹਾ...... ਰੇਲਿੰਗ ਨੂੰ ਤੋੜ ਕੇ ਇਸ ਬਚੇ ਨੂੰ ਬਚਾਇਆ ਗਿਆ । ਕਾਫੀ ਦੇਰ ਤਕ ਬੱਚਾ ਇਸ ਰੇਲਿੰਗ ਵਿਚ ਫਸਿਆ ਰਿਹਾ । ਅਤੇ ਬੜੀ ਹੀ ਮੁਸ਼ਕਿਲ ਦੇ ਨਾਲ ਇਸ ਨੂੰ ਬਚਾਇਆ ਗਿਆ । ਅਚਾਨਕ ਇਹ ਬੱਚਾ ਇਸ ਰੇਲਿੰਗ ਵਿਚ ਕਿਵੇ ਫਸ ਗਿਆ ਇਸ ਬਾਰੇ ਪਤਾ ਨਹੀ ਲਗਿਆ । ਪਰ ਬਚੇ ਕੀ ਦੀਆ ਚੀਕਾਂ ਸੁਣ ਕੇ ਸਾਰੇ ਲੋਕ ਇਕਠੇ ਹੋ ਗਏ ਅਤੇ ਫਟਾਫਟ ਬਚੇ ਨੂੰ ਬਚਾਉਣ ਵਿਚ ਜੁਟ ਗਏ ।
ਖ਼ਬਰਾਂ
ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਹੋਰ ਵੇਖੋ




















