1971 ਦੀ ਜੰਗ ਦੇ ਕਰਨਲ DS Grewal EXCLUSIVE
1971 ਦੇ ਕਰਨਲ DS ਗਰੇਵਾਲ ਨਾਲ ਖ਼ਾਸ ਗੱਲਬਾਤ,DS ਗਰੇਵਾਲ 1971 ਦੀ ਜੰਗ 'ਚ ਬਹਾਦਰੀ ਨਾਲ ਲੜੇ,ਭਾਰਤ ਨੇ ਪਾਕਿਸਤਾਨ ਨੂੰ 1971 ਦੀ ਜੰਗ 'ਚ ਦਿੱਤੀ ਸੀ ਮਾਤ,1971 ਜੰਗ ਦੀ ਦੇਸ਼ ਮਨ੍ਹਾ ਰਿਹਾ 50ਵੀਂ ਵਰ੍ਹੇਗੰਢ,'ਅਸੀਂ 6 ਮਹੀਨੇ ਪਾਕਿਸਤਾਨ ਰਹੇ','ਸ਼ਿਮਲਾ ਸਮਝੌਤਾ ਤੋੜਨ ਬਾਅਦ ਵਾਪਸ ਆਏ','ਪਾਕਿਸਤਾਨ ਦੇ ਪਿੰਡਾਂ ਨੂੰ ਬੰਕਰਾਂ 'ਚ ਕੀਤਾ ਤਬਦੀਲ','ਬਸੰਤਰ ਇਲਾਕੇ 'ਚ ਪੂਨਾ ਹੌਰਸ ਨੇ ਕਬਜ਼ਾ ਕੀਤਾ ਸੀ','16 ਆਰਮਰ ਬ੍ਰਿਗੇਡ ਦੇ ਡਿਪਟੀ ਕਮਾਂਡਰ ਸੀ ਗਰੇਵਾਲ','ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਰਾਜ 'ਚ ਅਫ਼ਸਰ ਬਣੇ','ਵਰਲਡ ਵੌਰ -2 'ਚ ਜਾਵਾ-ਸੁਮਿਤਰਾ ਵਿੱਚ ਪੋਸਟਿੰਗ ਮਿਲੀ','ਬ੍ਰਿਟਿਸ਼ ਜਨਰਲ ਨੇ ਪਠਾਣਾਂ ਦੀ Squadron 'ਚ ਸ਼ਾਮਿਲ ਕੀਤਾ','ਬਟਵਾਰੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ ਆਈ ਗਰੇਵਾਲ ਦੀ ਰੈਜੀਮੈਂਟ','ਆਜ਼ਾਦੀ ਤੋਂ ਬਾਅਦ ਭਾਰਤੀ ਫੌਜ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ','DS ਗਰੇਵਾਲ ਨੇ ਪੂਨਾ ਹੌਰਸ ਨੂੰ ਚੁਣਿਆ','ਪੂਨਾ ਹੌਰਸ ਦੋ ਪਰਮਵੀਰ ਚੱਕਰ ਹਾਸਿਲ ਕਰਨ ਵਾਲਾ ਪਹਿਲਾ ਟੈਂਕ ਬ੍ਰਿਗੇਡ','1971 'ਚ ਪਠਾਨਕੋਟ-ਜੰਮੂ ਕਸ਼ਮੀਰ ਹਾਈਵੇ ਸੁਰੱਖਿਆ ਦੀ ਜ਼ਿੰਮੇਵਾਰੀ ਮਿਲੀ','15 ਮੀਲ ਤੱਕ ਪਾਕਿਸਤਾਨ ਦੇ ਇਲਾਕੇ ਵਿੱਚ ਕਬਜ਼ਾ ਕੀਤਾ','ਪਾਕਿਸਤਾਨੀ ਟੈਂਕ ਛੱਡ ਕੇ ਭੱਜ ਗਏ ਸਨ','ਪੂਨਾ ਹੌਰਸ Centurion ਨਾਲ ਲੜੀ 1971 ਦੀ ਜੰਗ','ਬ੍ਰਿਟਿਸ਼ ਟੈਂਕਾਂ ਨਾਲ ਪਾਕਿਸਤਾਨ ਦੇ ਅਮਰੀਕੀ ਟੈਂਕਾਂ ਨੂੰ ਹਰਾਇਆ','PVC ਅਰੁਣ ਖੇਤਰ ਪਾਲ ਦੀ ਬਹਾਦਰੀ ਨੂੰ ਯਾਦ ਕੀਤਾ'