ਪੜਚੋਲ ਕਰੋ
Congress President ਲਈ 17 ਅਕਤੂਬਰ ਨੂੰ ਵੋਟਿੰਗ, 19 ਅਕਤੂਬਰ ਐਲਾਨੇ ਜਾਣਗੇ ਨਤੀਜੇ
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ 30 ਸਤੰਬਰ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਸੇ ਦਿਨ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ। ਜੇਕਰ ਇੱਕ ਤੋਂ ਵੱਧ ਕਾਂਗਰਸੀ ਆਗੂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ ਤਾਂ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਕਾਂਗਰਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਚੋਣ ਸਾਲ 2000 ਵਿੱਚ ਹੋਈ ਸੀ। 24 ਸਾਲਾਂ ਤੋਂ ਸੋਨੀਆ ਤੇ ਰਾਹੁਲ ਹੱਥ ਹੀ ਪਾਰਟੀ ਦੀ ਕਮਾਨ। ਸੋਨੀਆ 1998 ਤੋਂ 2017 ਤੱਕ ਲਗਾਤਾਰ ਪ੍ਰਧਾਨ ਰਹੀ। ਰਾਹੁਲ ਗਾਂਧੀ 2017 ਤੋਂ 2019 ਤੱਕ ਪ੍ਰਧਾਨ ਬਣੇ। ਸਾਲ 2019 'ਚ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਇਕ ਵਾਰ ਫਿਰ ਅੰਤਰਿਮ ਪ੍ਰਧਾਨ ਬਣੀ, ਜੋ ਹੁਣ ਤੱਕ ਇਸ ਅਹੁਦੇ 'ਤੇ ਬਣੀ ਹੋਈ ਹੈ।
ਦੇਸ਼
![Mahakumbh 2025: ਪੁਲਸ ਵਾਲੇ ਦਾ ਸ਼ਰਮਨਾਕ ਕਾਰਾ, ਚਲਦੇ ਲੰਗਰ 'ਚ ਸੁੱਟੀ ਮਿੱਟੀ](https://feeds.abplive.com/onecms/images/uploaded-images/2025/01/31/db4e2680d7a07d96a96ba5c9109289da17383382923541149_original.jpg?impolicy=abp_cdn&imwidth=470)
Mahakumbh 2025: ਪੁਲਸ ਵਾਲੇ ਦਾ ਸ਼ਰਮਨਾਕ ਕਾਰਾ, ਚਲਦੇ ਲੰਗਰ 'ਚ ਸੁੱਟੀ ਮਿੱਟੀ
!['Poor Lady'| ਰਾਸ਼ਟਰਪਤੀ ਮੁਰਮੂ ਦੇ ਭਾਸ਼ਣ 'ਤੇ ਕੀ ਬੋਲੀ ਸੋਨੀਆ ਗਾਂਧੀ?Sonia Gandhi|President Droupadi Murmu](https://feeds.abplive.com/onecms/images/uploaded-images/2025/01/31/af46b5b8330c8b2f0e26ee79aeb7774717383370412391149_original.jpg?impolicy=abp_cdn&imwidth=100)
'Poor Lady'| ਰਾਸ਼ਟਰਪਤੀ ਮੁਰਮੂ ਦੇ ਭਾਸ਼ਣ 'ਤੇ ਕੀ ਬੋਲੀ ਸੋਨੀਆ ਗਾਂਧੀ?Sonia Gandhi|President Droupadi Murmu
![Budget 2025: ਬਜਟ ਤੋਂ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨੇ ਰੱਖੀ ਵੱਡੀ ਮੰਗ | Ludhiana | abp sanjha|](https://feeds.abplive.com/onecms/images/uploaded-images/2025/01/31/6fb108d88dcfa3bdf05568aa65b495f617383358330031149_original.jpg?impolicy=abp_cdn&imwidth=100)
Budget 2025: ਬਜਟ ਤੋਂ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨੇ ਰੱਖੀ ਵੱਡੀ ਮੰਗ | Ludhiana | abp sanjha|
![Ravneet Bittu | 2 ਘੰਟੇ ਰੇਡ ਕਰਨ ਵਾਲੀ ਟੀਮ ਨੂੰ ਰੋਕ ਕੇ ਰੱਖਿਆ ਗਿਆ, ਇਸ ਦੌਰਾਨ CM Bhagwant Mann ਨੇ ਕੀ ਕੀਤਾ ?](https://feeds.abplive.com/onecms/images/uploaded-images/2025/01/31/a3d01ec85f7decd0279c3b98b483c94017383356826261149_original.jpg?impolicy=abp_cdn&imwidth=100)
Ravneet Bittu | 2 ਘੰਟੇ ਰੇਡ ਕਰਨ ਵਾਲੀ ਟੀਮ ਨੂੰ ਰੋਕ ਕੇ ਰੱਖਿਆ ਗਿਆ, ਇਸ ਦੌਰਾਨ CM Bhagwant Mann ਨੇ ਕੀ ਕੀਤਾ ?
![AAP 'ਚ ਲੱਗੀ ਅਸਤੀਫ਼ਿਆਂ ਝੜੀ ! 7 ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ](https://feeds.abplive.com/onecms/images/uploaded-images/2025/01/31/ef95c12a2f439973944086273a7dce3817383355603241149_original.jpg?impolicy=abp_cdn&imwidth=100)
AAP 'ਚ ਲੱਗੀ ਅਸਤੀਫ਼ਿਆਂ ਝੜੀ ! 7 ਵਿਧਾਇਕਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement