ਪੜਚੋਲ ਕਰੋ
ਭਾਰੀ ਮੀਂਹ ਕਾਰਨ ਝਨਾਬ ਦਰਿਆ ਉਫ਼ਾਨ 'ਤੇ, ਲੋਕਾਂ ਨੂੰ ਦਰਿਆ ਨੇੜੇ ਨਾ ਜਾਣ ਦੀ ਚੇਤਾਵਨੀ
ਜੰਮੂ-ਕਸ਼ਮੀਰ ਦੇ ਡੋਡਾ ਨੇੜੇ ਵਗਦੇ ਝਨਾਬ ਦਰਿਆ ਚ ਪਾਣੀ ਦਾ ਪੱਧਰ ਵਧ ਗਿਆ...ਭਾਰੀ ਮੀਂਹ ਕਾਰਨ ਝਨਾਬ ਦਰਿਆ ਚ ਪਾਣੀ ਦਾ ਪਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ....ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਲਰਟ ਕੀਤਾ ਗਿਆ ...ਪੂਰੇ ਇਲਾਕੇ ਚ ਅਨਾਊੰਸਮੈਂਟ ਕਰ ਲੋਕਾਂ ਨੂੰ ਦਰਿਆ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਥੀ ਗਈ ਹੈ।
ਹੋਰ ਵੇਖੋ






















