ਪੜਚੋਲ ਕਰੋ
ਕਈ ਏਕੜ ਫਸਲ ਪਾਣੀ 'ਚ ਡੁੱਬਣ ਕਾਰਨ ਕਿਸਾਨ ਪਰੇਸ਼ਾਨ
ਫਤਿਹਾਬਾਦ ਦੇ ਭੁਨਾ ਵਿੱਚ ਮੀਂਹ ਬਾਅਦ ਹੜ੍ਹ ਵਰਗੇ ਹਾਲਾਤ
ਕਈ ਏਕੜ ਫਸਲ ਪਾਣੀ 'ਚ ਡੁੱਬਣ ਕਾਰਨ ਕਿਸਾਨ ਪਰੇਸ਼ਾਨ
ਘਰਾਂ 'ਚ ਵੀ ਵੜਿਆ ਪਾਣੀ, ਕਈ ਪਿੰਡਾਂ ਦੇ ਲੋਕਾਂ ਨੇ ਕੀਤਾ ਪਲਾਇਨ
ਸੜਕਾਂ ਨੇ ਨਹਿਰ ਦਾ ਰੂਪ ਧਾਰਿਆ, ਲੋਕ ਕਿਸ਼ਤੀਆਂ ਦਾ ਕਰ ਰਹੇ ਇਸਤੇਮਾਲ
ਪ੍ਰਸ਼ਾਸਨ ਵੱਲੋਂ ਜਲ ਨਿਕਾਸੀ ਦਾ ਨਹੀਂ ਕੀਤਾ ਜਾ ਰਿਹਾ ਪ੍ਰਬੰਧ
ਹੋਰ ਵੇਖੋ





















