ਪੜਚੋਲ ਕਰੋ
VC ਨਾਲ ਦੁਰਵਿਵਹਾਰ 'ਤੇ IMA ਨੇ ਮੰਗੀਆ ਮੰਤਰੀ ਦਾ ਅਸਤੀਫ਼ਾ
ਆਈਐਮਏ ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵਾਇਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕੀਤੇ ਦੁਰਵਿਵਹਾਰ ਲਈ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੋਂ ਅਸਤੀਫੇ ਦੀ ਮੰਗ ਕੀਤੀ ਹੈ. ਆਈਐਮਏ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਦੁਰਵਿਵਹਾਰ ਲਈ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗਣ ਨੂੰ ਵੀ ਕਿਹਾ ਹੈ। IMA ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੁਰੰਤ ਇਸ ਮਾਮਲੇ ਚ ਦਖਲ ਦੇਣ ਅਤੇ ਮੰਤਰੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੀ ਕੀਤੀ ਅਪੀਲ ਕੀਤੀ ਹੈ.
ਹੋਰ ਵੇਖੋ





















