ਪੜਚੋਲ ਕਰੋ
Ganapati ਵਿਸਰਜਨ ਦੌਰਾਨ ਵੱਡਾ ਹਾਦਸਾ, ਪਾਣੀ 'ਚ ਡੁੱਬਣ ਨਾਲ 4 ਦੀ ਮੌਤ
Ganesh Visarjan 2022: ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ 4 ਲੜਕਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਸਰਜਨ ਦੌਰਾਨ 8 ਲੋਕ ਪਾਣੀ ਦੇ ਤੇਜ਼ ਕਰੰਟ 'ਚ ਵਹਿ ਗਏ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਗਈ। ਚਾਰ ਲੋਕਾਂ ਨੂੰ ਬਚਾ ਲਿਆ ਗਿਆ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਹਸਪਤਾਲ ਅਤੇ ਜ਼ਖਮੀਆਂ ਨੂੰ ਹਾਇਰ ਸੈਂਟਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸੋਨੀਪਤ 'ਚ ਯਮੁਨਾ ਨਦੀ 'ਚ ਡੁੱਬਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੇਸ਼
ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|
ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲ
ਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈ
Canada|Job Crisis|ਕੈਨੇਡਾ 'ਚ ਪੰਜਾਬੀਆਂ ਨੂੰ ਵੱਡਾ ਝਟਕਾ!10 ਲੱਖ ਨੌਜਵਾਨਾਂ ਦੀਆਂ ਜਾਣਗੀਆਂ ਨੌਕਰੀਆਂ|abp sanjha|
Farmer Protest | ਕਿਸਾਨਾਂ ਵੱਲੋਂ PM Modi ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ?
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਪੰਜਾਬ
ਪੰਜਾਬ
ਗੈਜੇਟ
ਟ੍ਰੈਂਡਿੰਗ ਟੌਪਿਕ
Advertisement