ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੰਡੀ ਤੋਂ 20 ਕਿਲੋਮੀਟਰ ਦੂਰ ਕਟੌਲਾ ਪਿੰਡ ‘ਚ ਤਬਾਹੀ
ਆਉਣ ਵਾਲੇ ਕੁਝ ਦਿਨ ਮੌਸਮ ਹਿਮਾਚਲ ਪ੍ਰਦੇਸ਼ ਦੀਆਂ ਮੁਸ਼ਕਿਲਾਂ ਵਧਾਈ ਰੱਖੇਗਾ ਇਸੇ ਲਈ ਇਹਤਿਆਤ ਵਰਤਣਾ ਬੇਹੱਦ ਜ਼ਰੂਰੀ ਹੈ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਇਹੀ ਅਪੀਲ ਕਰ ਰਹੇ ਕਿ ਜਦੋਂ ਮੰਡੀ ਦੇ ਕਟੌਲਾ ਪਿੰਡ ਪੀੜਤਾਂ ਦਾ ਹਾਲ ਜਾਨਣ ਪਹੁੰਚੇ ਸਨ, ਮੰਡੀ ਤੋਂ 20 ਕਿਲੋਮੀਟਰ ਦੂਰ ਪਰਾਸ਼ਰ ਲੇਕ ਨੇੜੇ ਇਹ ਛੋਟਾ ਜਿਹਾ ਪਿੰਡ ਕਟੌਲਾ ਹੈ, ਜਿੱਥੇ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨ ਰਾਤ ਨੂੰ ਜਦੋਂ ਬੱਦਲ ਫਟਿਆ ਤਾਂ 6 ਲੋਕਾਂ ਨੂੰ ਵਹਾ ਕੇ ਲੈ ਗਿਆ.. ਪਾਣੀ ਦਾ ਵਹਾ ਇੰਨਾ ਤੇਜ ਸੀ ਕਿ 6 ਜ਼ਿੰਦਗੀਆਂ ਉਸੇ ਚ ਸਮਾ ਗਈਆਂ , ਕਈ ਘਰ ਵਹਿ ਗਏ, ਅਤੇ ਇਹ ਤਬਾਹੀ ਤੋਂ ਬਾਹਰ ਦਾ ਖੌਫਨਾਕ ਮੰਜ਼ਰ ਹੈ,,
ਦੇਸ਼
![Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!](https://feeds.abplive.com/onecms/images/uploaded-images/2024/06/30/ff448460268d9f582dfdf4257f698efd1719756681680673_original.jpg?impolicy=abp_cdn&imwidth=470)
Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!
View More
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement