ਪੜਚੋਲ ਕਰੋ
Advertisement
(Source: ECI/ABP News/ABP Majha)
ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਿਸ਼ਾਨੇ 'ਤੇ ਕੇਂਦਰ, ਇਨ੍ਹਾਂ ਮੁੱਦਿਆਂ 'ਤੇ ਬੋਲਿਆ ਹਮਲਾ
ਮਹਿੰਗਾਈ ਦੇ ਮੁੱਦੇ ਤੇ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ....ਦਰਅਸਲ ਰਾਘਵ ਚੱਡਾ ਨੇ ਸੰਸਦ 'ਚ ਸਰਕਾਰ ਵੱਲੋਂ ਹੁਣ ਤੱਕ ਵਸੂਲੀ ਐਕਸਾਈਜ਼ ਡਿਊਟੀ ਬਾਰੇ ਸਵਾਲ ਪੁੱਛਿਆ ਸੀ....ਜਿਸ ਦੇ ਜਵਾਬ 'ਚ ਦੱਸਿਆ ਗਿਆ ਕਿ ਪਿਛਲੇ 6 ਸਾਲਾਂ 'ਚ ਸਰਕਾਰ ₹𝟏𝟔 𝐋𝐚𝐤𝐡 𝐂𝐫𝐨𝐫𝐞 ਤੋਂ ਵੀ ਜ਼ਿਆਦਾ Excise Duty collection ਕੀਤਾ ਹੈ..ਜਿਸ 'ਤੇ ਰਾਘਵ ਚੱਢਾ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਕਿ ਇੰਨੀ ਐਕਸਾਈਜ਼ ਡਿਊਟੀ ਵਸੂਲਣ ਦੇ ਬਾਵਜੂਦ ਜਨਤਾ ਮਹਿੰਗਾਈ ਨਾਲ ਬੇਹਾਲ ਹੈ.... ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਦੁੱਧ ਦਹੀਂ ਆਟੇ ਨੂੰ ਜੀਐਸਟੀ ਦੇ ਦਾਇਰੇ ਚ ਲਿਆਉਣ ਤੇ ਰਾਘਵ ਚੱਢਾ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ।
ਦੇਸ਼
Singer ਬਣਨ ਲਈ ਬੜੇ ਪਾਪੜ ਵੇਲੇ, ਨੋਜਵਾਨ ਗਾਇਕ ਦੀ ਕਹਾਣੀ | Hardeep Khan |Punjabi Song 2023|
ਹੋਰ ਵੇਖੋ
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement