ਪੜਚੋਲ ਕਰੋ
ਸਿੰਘੂ ਬੌਰਡਰ 'ਤੇ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ
ਲੋਕਾਂ ਵੱਲੋਂ ਕੀਤੇ ਪ੍ਰਦਰਸ਼ਨ ਨੇ ਧਾਰਿਆ ਹਿੰਸਕ ਰੂਪ
ਅੰਦੋਲਨ 'ਚ ਬੈਠੇ ਕਿਸਾਨਾਂ 'ਤੇ ਕੀਤਾ ਗਿਆ ਹਮਲਾ
ਲੋਕਾਂ ਨੇ ਅੰਦੋਲਨਕਾਰੀ ਕਿਸਾਨਾਂ 'ਤੇ ਕੀਤੀ ਪੱਥਰਬਾਜ਼ੀ
ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਲਈ ਕਿਹਾ
ਹਿੰਸਕ ਲੋਕਾਂ ਨੇ ਵਰਤੀ ਭੱਦੀ ਸ਼ਬਦਾਵਲੀ : ਕਿਸਾਨ
ਭੀੜ ਨੂੰ ਕਾਬੂ ਕਰਨ ਲਈ ਪੁਲਿਸ ਮੌਕੇ 'ਤੇ ਮੌਜ਼ੂਦ
ਸਿੰਘੂ ਬੌਰਡਰ ‘ਤੇ ਹੋਈ ਝੜਪ ਦੌਰਾਨ SHO ਜਖ਼ਮੀ
SHO ਅਲੀਪੁਰ ਤਲਵਾਰ ਵੱਜਣ ਕਰਕੇ ਹੋਏ ਫੱਟੜ
2 ਮਹੀਨਿਆਂ ਤੋਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਦੇ ਰਹੇ ਧਰਨਾ
ਦੁਪਹਿਰ ਵੇਲੇ ਸਿੰਘੂ ਬੌਰਡਰ ‘ਤੇ ਹਲਾਤ ਹੋਏ ਤਣਾਅਪੂਰਨ
ਭਾਰੀ ਸੁਰੱਖਿਆ ਬਾਵਜੂਦ ਵੀ ਕਿਸਾਨਾਂ ‘ਤੇ ਸੁੱਟੇ ਪੱਥਰ
ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਸਿੰਘੂ ਬੌਰਡਰ 'ਤੇ ਮੌਜੂਦ
ਪੁਲਿਸ ਦੀ ਤੈਨਾਤੀ ਬਾਵਜੂਦ ਲੋਕਾਂ ਨੇ ਕੀਤੀ ਪੱਥਰਬਾਜੀ
ਪੁਲਿਸ ਨੇ ਲੋਕਾਂ ਨੂੰ ਖਿਦੇੜਣ ਲਈ ਕੀਤਾ ਲਾਠੀਚਾਰਜ
ਸਿੰਘੂ ਬੌਰਡਰ ‘ਤੇ ਪੁਲਿਸ ਨੇ ਦਾਗੇ ਹੰਝੂ ਗੈਸ ਦੇ ਗੋਲੇ
ਬੌਰਡਰ ‘ਤੇ ਝੜਪ ਦੌਰਾਨ ਇੱਕ ਸ਼ਖ਼ਸ ਹੋਇਆ ਜਖ਼ਮੀ
ਵੀਰਵਾਰ ਨੂੰ ਸਿੰਘੂ ਬੌਰਡਰ 'ਤੇ ਹਲਾਤ ਹੋਏ ਸਨ ਤਣਾਅਪੂਰਨ

ਹੋਰ ਵੇਖੋ