JK Terror Attack |ਕੁਪਵਾੜਾ 'ਚ ਮੁੜ ਅੱਤ.ਵਾ.ਦੀ ਹ.ਮਲਾ- ਅੱਤ.ਵਾ.ਦੀ ਢੇਰ - 1 ਜਵਾਨ ਸ਼.ਹੀ.ਦ
JK Terror Attack |ਕੁਪਵਾੜਾ 'ਚ ਮੁੜ ਅੱਤ.ਵਾ.ਦੀ ਹ.ਮਲਾ- ਅੱਤ.ਵਾ.ਦੀ ਢੇਰ - 1 ਜਵਾਨ ਸ਼.ਹੀ.ਦ
ਕੁਪਵਾੜਾ 'ਚ ਫੌਜ਼ ਤੇ ਅੱਤਵਾਦੀਆਂ 'ਚ ਮੁੱਠਭੇੜ
ਮੇਜਰ ਸਮੇਤ 5 ਜਵਾਨ ਜਖ਼ਮੀ
1 ਅੱਤਵਾਦੀ ਢੇਰ - 1 ਜਵਾਨ ਸ਼ਹੀਦ
ਕੁਪਵਾੜਾ 'ਚ ਮੁੜ ਅੱਤਵਾਦੀ ਹਮਲਾ
ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਹੈ
ਜਿਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ।
ਉਥੇ ਹੀ ਇਸ ਮੁਕਾਬਲੇ ਚ ਮੇਜਰ ਸਮੇਤ 5 ਜਵਾਨ ਜਖ਼ਮੀ ਹੋਏ
ਜਿਨ੍ਹਾਂ ਚੋਂ ਇਕ ਜਵਾਨ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਸ਼ਹੀਦ ਹੋ ਗਿਆ |
ਜ਼ਿਕਰ ਏ ਖਾਸ ਹੈ ਕਿ ਹਾਲ ਹੀ ਦੇ ਦਿਨਾਂ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਕਈ ਮੁਕਾਬਲੇ ਹੋਏ ਹਨ, ਜਿਨ੍ਹਾਂ 'ਚ ਕਈ ਅੱਤਵਾਦੀ ਮਾਰੇ ਗਏ ਹਨ।
ਇਨ੍ਹੀਂ ਦਿਨੀਂ ਕਸ਼ਮੀਰ 'ਚ ਫੌਜ, Policeਅਤੇ ਵੱਖ-ਵੱਖ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਖਿਲਾਫ ਸੰਯੁਕਤ ਅਭਿਆਨ ਚਲਾਇਆ ਜਾ ਰਿਹਾ ਹੈ। ਅੱਤਵਾਦੀ ਸੰਘਣੇ ਜੰਗਲਾਂ 'ਚ ਲੁਕ ਕੇ ਹਮਲਾ ਕਰ ਰਹੇ ਹਨ, ਜਦਕਿ ਸੁਰੱਖਿਆ ਬਲ ਉਨ੍ਹਾਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ।