ਪੜਚੋਲ ਕਰੋ
(Source: ECI/ABP News)
ਵਿਨੇਸ਼ ਫੋਗਾਟ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀਐਮ ਭਗਵੰਤ ਮਾਨ ਨੇ ਕੀ ਕਿਹਾ?
ਵਿਨੇਸ਼ ਫੋਗਾਟ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀਐਮ ਭਗਵੰਤ ਮਾਨ ਨੇ ਕੀ ਕਿਹਾ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਓਲੰਪੀਅਨ ਵਿਨੇਸ਼ ਫੋਗਟ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ: ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਨਾ ਚਾਹੀਦਾ ਸੀ, ਜਿਸ ਵਿੱਚ ਭਾਰਤੀ ਟੀਮ ਦੇ ਨਾਲ ਆਏ ਫਿਜ਼ੀਓਥੈਰੇਪਿਸਟ, ਨਿਊਟ੍ਰੀਸ਼ਨਿਸਟ ਅਤੇ ਮੈਡੀਕਲ ਅਫਸਰਾਂ ਨੇ ਕੋਈ ਆਵਾਜ ਨਹੀਂ ਚੁੱਕੀ । ਭਗਵੰਤ ਮਾਨ ਨੇ ਕਿਹਾ ਕਿ ਉਹ ਖੇਡ ਪ੍ਰੇਮੀ ਹਨ, ਵਿਨੇਸ਼ ਦੇ ਪਿਛਲੇ ਤਿੰਨ ਮੈਚ ਦੇਖ ਚੁੱਕੇ ਹਨ । ਖੇਡਾਂ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪ੍ਰਧਾਨ ਮੰਤਰੀ ਨੂੰ ਖਿਡਾਰੀਆਂ ਨਾਲ ਖੜ੍ਹਨਾ ਚਾਹੀਦਾ ਸੀ ।
ਪੰਜਾਬ
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=470)
Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha
![Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/02/11/6eba5a48d3568f39b2c0cdbacca7d4b717392719214991149_original.jpg?impolicy=abp_cdn&imwidth=100)
Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ
![Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|](https://feeds.abplive.com/onecms/images/uploaded-images/2025/02/11/9f55349507cfb1a9b9842aadc2b3165917392717132381149_original.jpg?impolicy=abp_cdn&imwidth=100)
Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|
![CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|](https://feeds.abplive.com/onecms/images/uploaded-images/2025/02/11/527ce1c1f2189b8b0dff7e2e4e486f6417392716420841149_original.jpg?impolicy=abp_cdn&imwidth=100)
CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|
![CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ](https://feeds.abplive.com/onecms/images/uploaded-images/2025/02/11/91e7f1e98e5fcb1d87b1e83b547a2ecb17392710851351149_original.jpg?impolicy=abp_cdn&imwidth=100)
CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement