Navjot Sidhu ਨੇ Sunil Jakhar ਨੂੰ ਮਿਲਣ ਤੋਂ ਬਾਅਦ ਕਿਹਾ, "ਸਾਡੀ ਜੋੜੀ Fit ਵੀ ਤੇ Hit ਵੀ"
ਇਹ ਤਸਵੀਰਾਂ ਆਪਣੇ-ਆਪ ਵਿੱਚ ਖ਼ਾਸ ਨੇ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਗਲਵੱਕੜੀ, ਪਟਿਆਲਾ ਤੋਂ ਨਵਜੋਤ ਸਿੱਧੂ ਪੰਚਕੂਲਾ ਵਿੱਚ ਸੁਨੀਲ ਜਾਖੜ ਦੀ ਰਿਹਾਇਸ਼ ਤੇ ਪਹੁੰਚੇ, ਏਥੇ ਉਨ੍ਹਾਂ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ,ਇਹ ਤਸਵੀਰਾਂ ਆਪਣੇ-ਆਪ ਵਿੱਚ ਖ਼ਾਸ ਨੇ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਗਲਵੱਕੜੀ, ਪਟਿਆਲਾ ਤੋਂ ਨਵਜੋਤ ਸਿੱਧੂ ਪੰਚਕੂਲਾ ਵਿੱਚ ਸੁਨੀਲ ਜਾਖੜ ਦੀ ਰਿਹਾਇਸ਼ ਤੇ ਪਹੁੰਚੇ, ਏਥੇ ਉਨ੍ਹਾਂ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ, ਸੁਖਜਿੰਦਰ ਰੰਧਾਵਾ ਬਾਅਦ ਨਵਜੋਤ ਸਿੱਧੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਪਹੁੰਚੇ, ਏਥੇ ਕਾਫ਼ੀ ਸਮਾਂ ਨਵਜੋਤ ਸਿੱਧੂ ਨੇ ਬਲਬੀਰ ਸਿੱਧੂ ਨਾਲ ਬੈਠਕ ਕੀਤੀ,ਬਲਬੀਰ ਸਿੱਧੂ ਬਾਅਦ ਨਵਜੋਤ ਸਿੱਧੂ ਸੀਨੀਅਰ ਨੇਤਾ ਲਾਲ ਸਿੰਘ ਨੂੰ ਮਿਲੇ, ਏਥੇ ਸਿੱਧੂ ਨਾਲ ਵਿਧਾਇਕ ਰਾਜਾ ਵੜਿੰਗ, ਕੁਲਬੀਰ ਜ਼ੀਰਾ, ਦਰਸ਼ਨ ਬਰਾੜ ਸਣੇ ਦਵਿੰਦਰ ਘੁਬਾਇਆ ਮੌਜੂਦ ਸਨ,






















