ਪੜਚੋਲ ਕਰੋ
Arvind Kejriwal ਦੇ Punjab ਦੌਰੇ ਦਾ ਦੂਜਾ ਦਿਨ, Patiala 'ਚ AAP ਕੱਢੇਗੀ ਸ਼ਾਂਤੀ ਮਾਰਚ | Abp Sanjha
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ 'ਤੇ ਅੱਜ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਸ਼ਾਂਤੀ ਮਾਰਚ ਕੱਢੇਗੀ, ਪੰਜਾਬ ਦੀ ਅਮਨ ਸ਼ਾਂਤੀ ਨੂੰ ਸਮਰਪਿਤ ਹੋਵੇਗਾ ਸ਼ਾਂਤੀ ਮਾਰਚ ਦੇਖੋ ਰਿਪੋਰਟ।
ਹੋਰ ਵੇਖੋ






















