ਪੜਚੋਲ ਕਰੋ
Arvind Kejriwal | ITO ਚੌਰਾਹੇ ਤੇ ਬੈਠੇ ਪੰਜਾਬ ਦੇ ਸਿੱਖਿਆ ਅਤੇ ਸਿਹਤ ਮੰਤਰੀ ਨੂੰ ਵੀ ਚੁੱਕ ਕੇ ਲੈ ਗਈ ਪੁਲਿਸ
Arvind Kejriwal | ITO ਚੌਰਾਹੇ ਤੇ ਬੈਠੇ AAP ਦੇ ਮੰਤਰੀ ਹਿਰਾਸਤ 'ਚ ਲਏ ਗਏ
#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਜੋਂ ਅੱਜ ਆਮ ਆਮਦੀ ਪਾਰਟੀ ਨੇ ਪ੍ਰਦਰਸ਼ਨ ਕੀਤਾ, ITO ਚੌਰਾਹੇ ਤੇ ਬੈਠੇ AAP ਦੇ ਮੰਤਰੀ ਹਿਰਾਸਤ 'ਚ ਲਏ ਗਏ, ਇਸ ਮੌਕੇ ਤੇ ਪੁਲਿਸ ਪੰਜਾਬ ਦੇ ਸਿੱਖਿਆ ਅਤੇ ਸਿਹਤ ਮੰਤਰੀ ਨੂੰ ਵੀ ਚੁੱਕ ਕੇ ਲੈ ਗਈ
ਹੋਰ ਵੇਖੋ






















