(Source: ECI/ABP News)
Batala ’ਚ BJP ਦਾ ਹੋਇਆ ਮੁਕੰਮਲ ਸਫਾਇਆ, ਸਮੁੱਚੀ ਲੀਡਰਸ਼ਿਪ ਅਕਾਲੀ ਦਲ ’ਚ ਹੋਈ ਸ਼ਾਮਲ
Batala ’ਚ BJP ਦਾ ਹੋਇਆ ਮੁਕੰਮਲ ਸਫਾਇਆ, ਸਮੁੱਚੀ ਲੀਡਰਸ਼ਿਪ ਅਕਾਲੀ ਦਲ ’ਚ ਹੋਈ ਸ਼ਾਮਲ
#SAD #Sukhbirbadal #batala #BJP #akalidal #abplive
ਬਟਾਲਾ ਚ ਭਾਰਤੀ ਜਨਤਾ ਪਾਰਟੀ ਦਾ ਮੁਕੰਮਲ ਸਫਾਇਆ ਹੋ ਗਿਆ ਹੈ | ਜਿਥੇ ਭਾਜਪਾ ਦੀ ਸਾਰੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਚ ਸ਼ਾਮਲ ਹੋ ਗਈ |
ਸਾਬਕਾ ਮੰਤਰੀ ਤੇ ਭਾਜਪਾ ਨੇਤਾ ਅਨਿਲ ਜੋਸ਼ੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ, 9 ਸਾਬਕਾ ਕੌਂਸਲਰ, ਦੋ ਮੌਜੂਦਾ ਕੌਂਸਲਰ ਸੁਮਨ ਹਾਂਡਾ ਤੇ ਸੁਧਾ ਮਹਾਜਨ, ਬਟਾਲਾ ਭਾਜਪਾ ਮੰਡਲ ਦੇ ਸਾਬਕਾ ਮੀਤ ਪ੍ਰਧਾਨ, ਸਾਬਕਾ ਜ਼ਿਲ੍ਹਾ ਪ੍ਰਧਾਨ, ਵਪਾਰ ਮੰਡਲ, ਯੁਵਾ ਮੋਰਚਾ, ਓ ਬੀ ਸੀ ਸੈਲ ਦੇ ਅਹੁਦੇਦਾਰ, ਸੀਨੀਅਰ ਸਿਟੀਜ਼ਨ ਸੈਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਟਰੱਕ ਯੂਨੀਅਨ ਦੇ ਅਹੁਦੇਦਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਭਾਜਪਾ ਦੀ ਬਟਾਲਾ ਇਕਾਈ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਪਾਰਟੀ ਵਿਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/02/11/6eba5a48d3568f39b2c0cdbacca7d4b717392719214991149_original.jpg?impolicy=abp_cdn&imwidth=470)
![Aap Meeting|Bhagwant Mann | ਆਪ 'ਚ ਮਚੀ ਤਰਥਲੀ, ਦਿੱਲੀ 'ਚ ਸੱਦੀ ਹੰਗਾਮੀ ਮੀਟਿੰਗ| abp sanjha|arvind Kejriwal](https://feeds.abplive.com/onecms/images/uploaded-images/2025/02/11/b7ada45a7b2e00187a57fda4ab5b4b1717392704356521149_original.jpg?impolicy=abp_cdn&imwidth=100)
![Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|](https://feeds.abplive.com/onecms/images/uploaded-images/2025/02/10/efd2db37f52f1d8cb1ee1bf373bc134f17391924715691149_original.jpg?impolicy=abp_cdn&imwidth=100)
![Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|](https://feeds.abplive.com/onecms/images/uploaded-images/2025/02/09/3c03f79c5f22c1df61a71b2c938be45317391004440351149_original.jpg?impolicy=abp_cdn&imwidth=100)
![CM Atishi ਨੇ ਦਿੱਤਾ ਅਸਤੀਫਾ, BJP ਕਿਸਨੂੰ ਬਣਾਏਗੀ CM ?](https://feeds.abplive.com/onecms/images/uploaded-images/2025/02/09/7e65e4a0612b72dfaf8ff585f2167cf617391002859331149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)