ਪੜਚੋਲ ਕਰੋ
ਸਾਂਸਦ Sukhjinder Randhawa ਨੂੰ ਆਇਆ ਗੁੱਸਾ, ਡੀਸੀ ਨੂੰ ਪੈ ਨਿੱਕਲੇ ਰੰਧਾਵਾ...
ਸਾਂਸਦ Sukhjinder Randhawa ਨੂੰ ਆਇਆ ਗੁੱਸਾ, ਡੀਸੀ ਨੂੰ ਪੈ ਨਿੱਕਲੇ ਰੰਧਾਵਾ...
ਅਸ਼ਰਫ਼ ਢੁੱਡੀ (ਚੰਡੀਗੜ)
ਪੰਚਾਇਤੀ ਚੋਣਾ ਨੂੰ ਲੈ ਕੇ ਹਰ ਪਾਸੇ ਹੀ ਵਖ ਵਖ ਤਰਾ ਦੀ ਘਟਾਨਾਵਾ ਸਾਮਣੇ ਆ ਰਹੇ ਹਨ । ਇਹ ਹੰਗਾਮੇ ਦੀਆ ਤਸਵੀਰਾਂ ਜਿਲਾ ਗੁਰਦਾਸਪੁਰ ਦੀਆ ਹਨ .. ਜਿਥੇ ਗੁਰਦਾਸਪੁਰ ਦੇ ਸਾਂਸਦ ਸੁਖਜਿੰਦਰ ਰੰਧਾਵਾ ਦਾ ਤਲਖ ਲਹਿਜਾ ਦਿਖਾਈ ਦੇ ਰਿਹਾ ਹੈ ... ਤਸਵੀਰਾ ਚ ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਿਖਾਈ ਦੇ ਰਹੇ ਹਨ । ਡੀਸੀ ਦਫਤਰ ਦੇ ਕਰਮਚਾਰੀਆ ਨਾਲ ਤਿਖੀ ਬਹਿਸ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਦਿਖਾਈ ਦੇ ਰਹੇ ਹਨ ।
ਪੰਚਾਇਤ ਚੋਣਾ ਨੂੰ ਲੈ ਕੇ ਕਾਂਗਰਸ ਦੇ ਆਰੋਪ ਹਨ ਕਿ ਕੋਈ ਵੀ ਅਫਸਰ ਦਫਤਰਾ ਚ ਨਹੀ ਮੋਜੂਦ ਹੈ ... ਪੰਚਾਇਤੀ ਚੋਣਾ ਨੂੰ ਲੈ ਕੇ ਨਾਮਜਦਗੀਆਂ ਭਰਨ ਨੂੰ ਲੈ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ..
ਹੋਰ ਵੇਖੋ






















