Farmer protest | 'ਕੀ ਸਰਕਾਰ ਕੌਨਟ੍ਰੈਕਟ ਫਾਰਮਿੰਗ ਵਾਪਿਸ ਲਿਆ ਰਹੀ' ਸਿੱਧੂ ਨੇ ਪੁੱਛਿਆ ਮੋਦੀ ਸਰਕਾਰ ਨੂੰ ਸਵਾਲ
Farmer protest | 'ਕੀ ਸਰਕਾਰ ਕੌਨਟ੍ਰੈਕਟ ਫਾਰਮਿੰਗ ਵਾਪਿਸ ਲਿਆ ਰਹੀ' ਸਿੱਧੂ ਨੇ ਪੁੱਛਿਆ ਮੋਦੀ ਸਰਕਾਰ ਨੂੰ ਸਵਾਲ
#Navjotsidhu #Farmerprotest2024 #MSP #KisanProtest #Shambhuborder #teargas #piyushgoyal #Farmers #SKM #Farmers #Kisan #BhagwantMann #AAPPunjab #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਨੇ ਇਹ ਵੀਡੀਓ ਸਾਂਝੀ ਕੀਤੀ ਅਤੇ ਨਾਲ ਹੀ ਪਾਈ ਇੱਕ ਪੋਸਟ, ਪੁੱਛਿਆ ਸਵਾਲ ਕਿ 'ਕੀ ਸਰਕਾਰ ਕੌਨਟ੍ਰੈਕਟ ਫਾਰਮਿੰਗ ਵਾਪਿਸ ਲਿਆ ਰਹੀ ਹੈ ਸਰਕਾਰ, ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਗੱਲਬਾਤ ਦੌਰਾਨ ਕੇਂਦਰੀ ਮੰਤਰੀਆਂ ਵੱਲੋਂ ਜੋ MSP ਦਾ ਮਤਾ ਪੇਸ਼ ਕੀਤਾ ਗਿਆ ਹੈ ਉਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਖੜੇ ਕੀਤੇ ਹਨ | ਸਿੱਧੂ ਕਹਿੰਦੇ ਹਨ "ਕਿਸਾਨ ਅੰਦੋਲਨ ਦਾ ਅਸਲ ਵਿਸ਼ਾ C2+50 ਸਵਾਮੀਨਾਥਨ ਫਾਰਮੂਲਾ 'ਤੇ ਫਸਲਾਂ ਦੀ ਖਰੀਦ ਨੂੰ ਯਕੀਨੀ ਬਣਾਉਣਾ ਹੈ, ਐਮਐਸਪੀ ਕਾਨੂੰਨ ਦੀ ਬਜਾਏ ਕੇਂਦਰ ਸਰਕਾਰ ਕੰਟ੍ਰੈਕਟ ਫਾਰਮਿੰਗ ਵੱਲ ਧਿਆਨ ਦੇ ਰਹੀ ਹੈ, ਇਸਦੇ ਵਿਰੁੱਧ 380 ਦਿਨਾਂ ਤੱਕ ਕਿਸਾਨ ਅੰਦੋਲਨ ਕੀਤਾ ਗਿਆ। ਤਿੰਨ ਖੇਤੀਬਾੜੀ ਕਾਨੂੰਨਾਂ ਵਿੱਚ ਇੱਕ ਕੰਟ੍ਰੈਕਟ ਫਾਰਮਿੰਗ ਦਾ ਕਾਨੂੰਨ ਸੀ, ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਕੀ ਅਸੀਂ ਮੁੜ ਉਸੇ ਥਾਂ 'ਤੇ ਆ ਗਏ ਹਾਂ ?
MSP 'ਤੇ ਖਰੀਦਣ ਲਈ ਇਕ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਜਾਣਗੇ, ਜੋ ਕਿ ਪੰਜ ਸਾਲਾਂ ਲਈ ਹੋਵੇਗਾ। ਇਹ ਸਮਝੌਤਾ NCCF, NAFED ਅਤੇ CCI ਨਾਲ ਹੋਵੇਗਾ। ਜਿਨ੍ਹਾਂ ਉਤਪਾਦਾਂ ਲਈ ਪ੍ਰਸਤਾਵ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਉੜਦ ਦੀ ਦਾਲ, ਮਸੂਰ ਦਾਲ, ਮੱਕੀ ਅਤੇ ਕਪਾਹ ਸ਼ਾਮਲ ਹਨ।