ਪੜਚੋਲ ਕਰੋ
ਹਰੀਸ਼ ਰਾਵਤ ਨੇ ਸਿੱਧੂ ਨੂੰ ਦੱਸਿਆ ਸਟਾਰ, ਕਿਹਾ- ਸਾਰਿਆਂ ਨੂੰ ਮੰਨਣਾ ਪਏਗਾ ਹਾਈ ਕਮਾਨ ਦਾ ਫੈਸਲਾ
ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਫੜਾਈ ਗਈ ਹੈ। ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਹੈ। ਹਰੀਸ਼ ਰਾਵਤ ਦੇ ਆਉਣ ਨਾਲ ਕਾਂਗਰਸੀਆਂ ਅੰਦਰ ਉਮੀਦ ਨਜ਼ਰ ਆਉਣੀ ਸ਼ੁਰੂ ਹੋਈ ਹੈ। ਹਰੀਸ਼ ਰਾਵਤ ਦੀ ਕੋਸ਼ਿਸ਼ ਕਰਕੇ ਹੀ ਮੋਗਾ 'ਚ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝਾ ਕਰਦੇ ਵੇਖਿਆ ਗਿਆ।
ਹੋਰ ਵੇਖੋ





















