ਪੜਚੋਲ ਕਰੋ
Advertisement
Navjot Sidhu ਦੇ ਰਵੱਈਏ 'ਤੇ ਬੋਲੀ Amrita Warirng; ਆਉਣ ਵਾਲੇ ਸਮੇਂ 'ਚ ਸਾਰੇ ਇਕਜੁੱਟ ਹੋਵਾਂਗੇ @ABP Sanjha
ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅੱਜ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਹੁੰ ਚੁੱਕੀ ਹੈ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿਚ ਕਈ ਕਾਂਗਰਸੀ ਆਗੂ ਸ਼ਰੀਕ ਹੋਏ ਪਰ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮਾਗਮ ਵਿਚ ਤਾਂ ਆਏ ਪਰ ਰਾਜਾ ਵੜਿੰਗ ਦੀ ਸਟੇਜ ਕੋਲ ਜਾਣਾ ਮੁਨਾਸਿਬ ਨਹੀਂ ਸਮਝਿਆ। ਇਸ 'ਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਸਾਰੇ ਇਕਜੁੱਟ ਹੋਵਾਂਗੇ। ਅਜਿਹਾ ਨਹੀਂ ਹੈ ਕਿ ਕਿਸੇ ਨਾਲ ਵੀ ਨਰਾਜ਼ਗੀ ਹੈ ਪਰ ਆਉਣ ਵਾਲੇ ਸਮੇਂ ਵਿਚ ਸਾਡੀ ਪਾਰਟੀ ਤਰੱਕੀ ਵੱਲ ਜਾਵੇਗੀ।
Tags :
Punjab News Navjot Sidhu Raja Warring Bharat Bhushan Ashu Punjab Congress Partap Bajwa Amrita Warring Raja Warring Live ਰਾਜਾ ਵੜਿੰਗ Raja Warring Oath Ceremony Raja Warring Oath Raja Warring Tajposhi Raja Warring PPCC President Raja Warring Ppcc Sidhu Live Raja Warring Wife Amrita Warring On Sidhu Warring Tajposhi Amrit Warring Navjot Sidhu Amrita Warring Interviewਪੰਜਾਬ
ਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ 24 ਫਸਲਾਂ 'ਤੇ MSP
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement